Ileana D’Cruz ਨੇ ਗਲੈਮਰਸ ਲੁੱਕ ਨਾਲ ਧੜਕਾਇਆ ਫੈਨਸ ਦਾ ਦਿਲ, ਵ੍ਹਾਈਟ ਡ੍ਰੈਸ 'ਚ ਦਿੱਤੇ ਕਮਾਲ ਦੇ ਪੋਜ਼
ਇਲਿਆਨਾ ਵਿੱਚ ਅਦਾਕਾਰੀ ਦੇ ਚੰਗੇ ਗੁਣ ਦੇ ਨਾਲ-ਨਾਲ ਪ੍ਰਫੈਕਟ ਫੀਚਰ ਅਤੇ ਫੈਸ਼ਨ ਸੈਂਸ ਹੈ। ਅਤੇ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਨ੍ਹਾਂ 'ਤੇ ਕਦੋਂ ਅਤੇ ਕੀ ਸੂਟ ਕਰਦਾ ਹੈ। ਫੋਟੋਸ਼ੂਟ ਲਈ ਉਸਨੇ White Striped ਸਕਰਟ ਦੇ ਨਾਲ ਕ੍ਰੌਪ ਟਾਪ ਪਾਈਆ ਅਤੇ ਉਸਦੇ ਨਾਲ White ਸ਼ਰਟ ਕੈਰੀ ਕੀਤੀ।
Download ABP Live App and Watch All Latest Videos
View In Appਇਸ ਫੋਟੋਸ਼ੂਟ 'ਚ ਇਲਿਆਨਾ ਨੇ ਵ੍ਹਾਈਟ ਡ੍ਰੈੱਸ 'ਚ ਕਾਫੀ ਹੌਟ ਅਤੇ ਸੈਕਸੀ ਪੋਜ਼ ਦਿੱਤੇ। ਇਹ ਡ੍ਰੈੱਸ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਿਹਾ ਹੈ।
ਇਲਿਆਨਾ ਦੇ ਇਹ ਪੋਜ਼ ਪ੍ਰਸ਼ੰਸਕਾਂ ਨੂੰ ਵੀ ਬਹੁਤ ਪਸੰਦ ਆ ਰਹੇ ਹਨ। ਉਸਦੀ ਖੂਬਸੂਰਤੀ ਦੇ ਨਾਲ ਪ੍ਰਸ਼ੰਸਕਾਂ ਨੇ ਉਸਦੀ ਤੰਦਰੁਸਤੀ ਲਈ ਉਸਨੂੰ ਬਹੁਤ ਪਸੰਦ ਕਰਦੇ ਹਨ। ਦੱਸ ਦਈਏ ਕਿ ਇਲਿਆਨਾ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਫਾਲੋਅਰਜ਼ ਹਨ। ਜੋ ਉਨ੍ਹਾਂ ਦੇ ਪੋਸਟਾਂ ਦੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਦੱਸ ਦੇਈਏ ਕਿ ਇਲਿਆਨਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੇਵਦਾਸੂ ਨਾਂ ਦੀ ਤਾਮਿਲ ਫਿਲਮ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਕਈ ਤਮਿਲ, ਤੇਲਗੂ ਫਿਲਮਾਂ ਵੀ ਕੀਤੀਆਂ। ਬਾਲੀਵੁੱਡ ਵਿਚ ਉਸਨੇ ਫਿਲਮ ਬਰਫੀ ਨਾਲ ਸ਼ੁਰੂਆਤ ਕੀਤੀ। ਜਿਸ ਵਿੱਚ ਉਸ ਦੇ ਨਾਲ ਰਣਬੀਰ ਕਪੂਰ ਅਤੇ ਪ੍ਰਿਅੰਕਾ ਚੋਪੜਾ ਵੀ ਸੀ।
ਇਸ ਤੋਂ ਬਾਅਦ ਉਸਨੇ ਬਾਲੀਵੁੱਡ ਵਿਚ ਰੁਸਟਮ, ਮੈਂ ਤੇਰਾ ਹੀਰੋ, ਰੇਡ, ਬਾਦਸ਼ਾਹੋ, ਪਾਗਲਪੰਤੀ ਵਰਗੀਆਂ ਹਿੱਟ ਫਿਲਮਾਂ ਵਿਚ ਕੰਮ ਕੀਤਾ।