Rajinikanth house Photos: ਰਜਨੀਕਾਂਤ ਦਾ ਬੰਗਲਾ ਕਿਸੇ ਮਹਿਲ ਤੋਂ ਘੱਟ ਨਹੀਂ, ਵੇਖੋ ਘਰ ਦੇ ਅੰਦਰ ਦੀਆਂ ਫੋਟੋਆਂ
ਸੁਪਰਸਟਾਰ ਰਜਨੀਕਾਂਤ ਆਪਣੀਆਂ ਫਿਲਮਾਂ ਲਈ ਜਿੰਨੇ ਜਾਣੇ ਜਾਂਦੇ ਹਨ ਓਨੇ ਉਹ ਆਪਣੇ ਪ੍ਰਸ਼ੰਸਕਾਂ ਵਿਚ ਆਪਣੇ ਪਰਿਵਾਰਕ ਕਦਰਾਂ ਕੀਮਤਾਂ ਲਈ ਮਸ਼ਹੂਰ ਹਨ। ਅੱਜ ਅਸੀਂ ਤੁਹਾਨੂੰ ਰਜਨੀਕਾਂਤ ਦੇ ਘਰ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। (Photo Credit: Soundarya Rajinikanth Twitter)
Download ABP Live App and Watch All Latest Videos
View In Appਹਾਲਾਂਕਿ ਰਜਨੀਕਾਂਤ ਦੀ ਜਾਇਦਾਦ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ, ਪਰ ਉਹ ਚੇਨਈ ਦੇ ਪੋਜ ਗਾਰਡਨ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ। (Photo Credit: Soundarya Rajinikanth Twitter)
ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਰਜਨੀਕਾਂਤ ਦੇ ਘਰ ਦੇ ਅੰਦਰਲੇ ਹਿੱਸੇ ਤੋਂ ਲੈ ਕੇ ਫਰਨੀਚਰ ਤਕ ਦੀ ਹਰ ਚੀਜ਼ ਬਹੁਤ ਖਾਸ ਹੈ। (Photo Credit: Soundarya Rajinikanth Twitter)
ਰਜਨੀਕਾਂਤ ਆਪਣੇ ਘਰ ਵਿਚ ਹਰ ਤਿਉਹਾਰ ਪੂਰੇ ਪਰਿਵਾਰ ਨਾਲ ਮਨਾਉਂਦੇ ਹਨ। (Photo Credit: Soundarya Rajinikanth Twitter)
ਘਰ ਵਿਚ ਸਭ ਤੋਂ ਵੱਧ ਸ਼ਾਂਤੀ ਦੇ ਪ੍ਰਤੀਕ ਕਹੇ ਜਾਂਦੇ ਵ੍ਹਾਈਟ ਕਲਰ ਵਰਤਿਆ ਗਿਆ ਹੈ। ਇਹ ਰੰਗ ਘਰ ਨੂੰ ਵਧੇਰੇ ਲੈਵੇਸ਼ਿ ਲੁੱਕ ਦਿੰਦੇ ਹਨ। (Photo Credit: Soundarya Rajinikanth Twitter)
ਇਸਦੇ ਨਾਲ ਹੀ ਘਰ ਦੇ ਬਾਹਰ ਹਰ ਥਾਂ ਹਰਿਆਲੀ ਦਿਖਾਈ ਦਿੰਦੀ ਹੈ। (Photo Credit: Soundarya Rajinikanth Twitter)
ਰਜਨੀਕਾਂਤ ਦੇ ਘਰ ਵਿਚ ਇੰਨੀ ਥਾਂ ਹੈ ਕਿ ਇੱਥੇ ਵੱਡੀਆਂ ਬੈਠਕਾਂ ਅਤੇ ਪਾਰਟੀਆਂ ਅਸਾਨੀ ਨਾਲ ਹੁੰਦੀਆਂ ਹਨ। (Photo Credit: Soundarya Rajinikanth Twitter)
ਇਸ ਦੇ ਨਾਲ ਹੀ ਹਰ ਤਿਉਹਾਰ 'ਤੇ ਘਰ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਜਾਇਆ ਜਾਂਦਾ ਹੈ। (Photo Credit: Soundarya Rajinikanth Twitter)
ਰਜਨੀਕਾਂਤ ਦੀ ਬੇਟੀ ਸੌਂਦਰਿਆ ਅਕਸਰ ਪਰਿਵਾਰਕ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਵਿਚ ਘਰ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। (Photo Credit: Soundarya Rajinikanth Twitter)
67 ਸਾਲ ਦੀ ਉਮਰ ਵਿੱਚ ਵੀ ਰਜਨੀਕਾਂਤ ਲਗਾਤਾਰ ਫਿਲਮਾਂ ਵਿੱਚ ਐਕਟਿਵ ਹਨ ਅਤੇ ਫੈਨਸ ਦਾ ਮਨੋਰੰਜਨ ਕਰ ਰਹੇ ਹਨ। (Photo Credit: Soundarya Rajinikanth Twitter)
ਰਜਨੀਕਾਂਤ ਦਾ ਜਨਮ 12 ਦਸੰਬਰ, 1950 ਨੂੰ ਮੈਸੂਰ (ਬੈਂਗਲੁਰੂ) ਦੇ ਇੱਕ ਮਰਾਠਾ ਪਰਿਵਾਰ ਵਿੱਚ ਹੋਇਆ ਸੀ। (Photo Credit: Soundarya Rajinikanth Twitter)
ਰਜਨੀਕਾਂਤ ਦੇ ਪਿਤਾ ਇੱਕ ਪੁਲਿਸ ਕਾਂਸਟੇਬਲ ਸੀ, ਤੇ ਉਨ੍ਹਾਂ ਦਾ ਅਸਲ ਨਾਂ ਸ਼ਿਵਾਜੀ ਰਾਓ ਗਾਇਕਵਾੜ ਹੈ। (Photo Credit: Soundarya Rajinikanth Twitter)
ਹਾਲ ਹੀ 'ਚ ਚੇਨਈ 'ਚ ਆਏ ਤੂਫਾਨ ਤੋਂ ਬਾਅਦ ਸੌਂਦਰਿਆ ਨੇ ਇਸ ਤਸਵੀਰ ਨੂੰ ਘਰ ਦੇ ਬਾਹਰੋਂ ਸਾਂਝਾ ਕੀਤਾ ਹੈ। (Photo Credit: Soundarya Rajinikanth Twitter)
ਤਸਵੀਰ ਵਿਚ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਰੁੱਖ ਉਸ ਤੂਫਾਨ ਵਿਚ ਡਿੱਗ ਜਾਣ ਤੋਂ ਬਾਅਦ ਦੁਬਾਰਾ ਲਗਾਏ ਗਏ ਸੀ। (Photo Credit: Soundarya Rajinikanth Twitter)