ਪੜਚੋਲ ਕਰੋ
Jennifer Winget Pics : ਬਲੈਕ ਮੋਨੋਕਿਨੀ 'ਚ ਜੈਨੀਫ਼ਰ ਵਿੰਗੇਟ ਦੀਆਂ ਕਾਤਲਾਨਾ ਅਦਾਵਾਂ , ਸ਼ੇਅਰ ਕੀਤੀਆਂ ਹੌਟ ਤਸਵੀਰਾਂ
Jennifer Winget
1/8

ਛੋਟੇ ਪਰਦੇ 'ਤੇ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜੋ ਆਪਣੇ ਬੋਲਡ ਲੁੱਕ ਲਈ ਸੁਰਖੀਆਂ ਬਟੋਰਦੀਆਂ ਹਨ ਅਤੇ ਬੇਸ਼ੱਕ ਅਭਿਨੇਤਰੀ ਜੈਨੀਫ਼ਰ ਵਿੰਗੇਟ ਉਨ੍ਹਾਂ 'ਚੋਂ ਇਕ ਹੈ।
2/8

ਫੇਮ ਜੈਨੀਫ਼ਰ ਵਿੰਗੇਟ ਇਨ੍ਹੀਂ ਦਿਨੀਂ ਥਾਈਲੈਂਡ 'ਚ ਛੁੱਟੀਆਂ ਮਨਾ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਸ਼ਾਨਦਾਰ ਟ੍ਰਿਪ ਦੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।
Published at : 30 Jun 2022 07:44 AM (IST)
ਹੋਰ ਵੇਖੋ





















