ਪੜਚੋਲ ਕਰੋ
ਔਰੇਂਜ ਆਊਟਫਿਟ 'ਚ ਨਿਕਿਤਾ ਦੱਤਾ ਨੇ ਦਿਖਾਈਆਂ ਬੋਲਡ ਅਦਾਵਾਂ , ਵੇਖੋ ਤਸਵੀਰਾਂ
'ਕਬੀਰ ਸਿੰਘ' ਫੇਮ ਨਿਕਿਤਾ ਦੱਤਾ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਉਹ ਜਲਦੀ ਹੀ ਵਾਇਰਲ ਹੋ ਜਾਂਦੀ ਹੈ।

Nikita dutta
1/6

'ਕਬੀਰ ਸਿੰਘ' ਫੇਮ ਨਿਕਿਤਾ ਦੱਤਾ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਉਹ ਜਲਦੀ ਹੀ ਵਾਇਰਲ ਹੋ ਜਾਂਦੀ ਹੈ।
2/6

ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਲੇਟੈਸਟ ਲੁੱਕ ਨਾਲ ਇੰਟਰਨੈਟ ਨੂੰ ਧਮਾਲ ਮਚਾ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।
3/6

ਨਿਕਿਤਾ ਦੱਤਾ ਹਮੇਸ਼ਾ ਆਪਣੇ ਲੁੱਕ ਅਤੇ ਬੋਲਡ ਐਕਟਰਸ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾਉਂਦੀ ਹੈ।
4/6

ਇਸ ਫੋਟੋਸ਼ੂਟ ਦੌਰਾਨ ਅਦਾਕਾਰਾ ਨੇ ਔਰੇਂਜ ਸ਼ਾਰਟ ਡਰੈੱਸ ਪਾਈ ਹੋਈ ਹੈ। ਨਿਕਿਤਾ ਦੱਤਾ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
5/6

ਇਨ੍ਹਾਂ ਫੋਟੋਆਂ ਵਿੱਚ ਅਭਿਨੇਤਰੀ ਬੈੱਡਰੂਮ ਵਿੱਚ ਆਪਣੀ ਪਰਫੈਕਟ ਬਾਡੀ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਅਤੇ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
6/6

ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕ ਉਨ੍ਹਾਂ 'ਤੇ ਖੂਬ ਲਾਈਕ ਅਤੇ ਕਮੈਂਟ ਕਰਦੇ ਹਨ।
Published at : 28 Aug 2023 09:36 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਜਲੰਧਰ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
