Karishma Tanna Photos : ਸਾੜੀ 'ਚ ਬਹੁਤ ਖੂਬਸੂਰਤ ਲੱਗੀ ਕਰਿਸ਼ਮਾ ਤੰਨਾ , ਕਾਤਲਾਨਾ ਅਦਾਏ ਦੇਖ ਤੁਸੀਂ ਵੀ ਹੋ ਜਾਓਗੇ ਫਿਦਾ
Karishma Tanna In Saree Pictures: ਕਰਿਸ਼ਮਾ ਤੰਨਾ ਦਾ ਨਾਂ ਇੰਡਸਟਰੀ ਦੀਆਂ ਟਾਪ ਅਭਿਨੇਤਰੀ ਦੀ ਲਿਸਟ 'ਚ ਸ਼ਾਮਲ ਹੈ। ਅਦਾਕਾਰਾ ਨੂੰ ਇੰਡਸਟਰੀ ਦੀਆਂ ਖੂਬਸੂਰਤ ਅਤੇ ਗਲੈਮਰਸ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ।
Download ABP Live App and Watch All Latest Videos
View In Appਕਰਿਸ਼ਮਾ ਤੰਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਕਰਿਸ਼ਮਾ ਤੰਨਾ ਨੇ ਆਪਣੀਆਂ ਲੇਟੈਸਟ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦਾ ਸਾੜ੍ਹੀ ਵਾਲਾ ਲੁੱਕ ਨਜ਼ਰ ਆ ਰਿਹਾ ਹੈ।
ਆਈਵਰੀ ਕਲਰ ਦੀ ਸਾੜ੍ਹੀ ਪਹਿਨੇ ਕਰਿਸ਼ਮਾ ਇਨ੍ਹਾਂ ਤਸਵੀਰਾਂ 'ਚ ਖੂਬਸੂਰਤ ਲੱਗ ਰਹੀ ਹੈ।
5 ਫਰਵਰੀ ਨੂੰ ਕਰਿਸ਼ਮਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੁਆਏਫ੍ਰੈਂਡ ਵਰੁਣ ਬੰਗੇਰਾ ਨਾਲ ਵਿਆਹ ਕਰਵਾ ਲਿਆ ਸੀ।
ਕਰਿਸ਼ਮਾ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਫ਼ੈਨਜ ਉਨ੍ਹਾਂ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਰਿਸ਼ਮਾ ਆਖਰੀ ਵਾਰ ਫਿਲਮ 'ਲਾਹੌਰ ਕਾਨਫੀਡੈਂਸ਼ੀਅਲ' 'ਚ ਨਜ਼ਰ ਆਈ ਸੀ। ਟੀਵੀ ਅਦਾਕਾਰਾ ਕਰਿਸ਼ਮਾ ਨੇ ਵੀ ਫ਼ਿਲਮਾਂ ਵਿੱਚ ਹੱਥ ਅਜ਼ਮਾਇਆ ਹੈ।