Katrina Kkaif: ਕੈਟਰੀਨਾ ਨੇ ਪੇਸਟਲ ਸਾੜ੍ਹੀ ਅਤੇ ਖੁੱਲ੍ਹੇ ਵਾਲਾਂ 'ਚ ਦਿਖਾਇਆ ਆਪਣਾ ਮਨਮੋਹਕ ਅੰਦਾਜ਼
ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹਰ ਪਾਸੇ ਵਿਆਹਾਂ ਦੀ ਰੌਣਕ ਚੱਲ ਰਹੀ ਹੈ। ਜ਼ਾਹਿਰ ਹੈ ਕਿ ਤੁਸੀਂ ਵਿਆਹ 'ਚ ਸਾੜ੍ਹੀ ਪਹਿਨਣ ਦੀ ਯੋਜਨਾ ਬਣਾਈ ਹੋਵੇਗੀ। ਸੋਹਣੀ ਸਾੜੀ ਸਟਾਈਲ ਨਾਲ ਚੰਗੀ ਫੋਟੋ ਨਾ ਆਵੇ ਤਾਂ ਕੁਝ ਅਧੂਰਾ ਲੱਗਦਾ ਹੈ।
Download ABP Live App and Watch All Latest Videos
View In Appਅਜਿਹੇ 'ਚ ਤੁਸੀਂ ਕੈਟਰੀਨਾ ਕੈਫ ਤੋਂ ਸਾੜ੍ਹੀ 'ਚ ਸਟਾਈਲਿਸ਼ ਪੋਜ਼ ਦੇਣ ਦਾ ਆਈਡੀਆ ਲੈ ਸਕਦੇ ਹੋ। ਕੈਟਰੀਨਾ ਕੈਫ ਨੇ ਹਾਲ ਹੀ 'ਚ ਨੀਲੀ ਸਾੜੀ 'ਚ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਕੈਟਰੀਨਾ ਕੈਫ ਨੇ ਸਕਾਈ ਬਲੂ ਕਲਰ ਦੀ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਤੇ ਸੀਕਵੇਂਸ ਵਰਕ ਕੀਤਾ ਗਿਆ ਹੈ। ਇਸ ਦੇ ਨਾਲ ਕੈਟਰੀਨਾ ਨੇ ਕੱਟ ਸਲੀਵ ਬਲਾਊਜ਼ ਕੈਰੀ ਕੀਤਾ ਹੈ
ਕੈਟਰੀਨਾ ਨੇ ਸਾੜ੍ਹੀ ਦੇ ਨਾਲ ਨਿਊਡ ਮੇਕਅੱਪ ਕੀਤਾ ਹੈ ਅਤੇ ਹੈਵੀ ਈਅਰਰਿੰਗਸ ਪਹਿਨੇ ਹੋਏ ਹਨ। ਸਾੜ੍ਹੀ ਵਿੱਚ ਉਸਦਾ ਸਟਾਈਲ ਬਹੁਤ ਆਕਰਸ਼ਕ ਲੱਗ ਰਿਹਾ ਹੈ।
ਕੈਟਰੀਨਾ ਨੇ ਸਾੜ੍ਹੀ ਨਾਲ ਮੇਲ ਖਾਂਦੇ ਬਰੇਸਲੇਟ ਪਹਿਨੇ ਹੋਏ ਹਨ। ਹਾਈ ਹੀਲ ਦੇ ਨਾਲ, ਉਸਨੇ ਸਾੜ੍ਹੀ ਵਿੱਚ ਕਈ ਤਰੀਕਿਆਂ ਨਾਲ ਪੋਜ਼ ਦਿੱਤਾ ਹੈ।
ਸਾੜੀ ਦੇ ਨਾਲ ਕੁਝ ਕੈਂਡਿਡ ਫੋਟੋਆਂ ਵੀ ਕਈ ਵਾਰ ਚੰਗੀਆਂ ਆਉਂਦੀਆਂ ਹਨ. ਕੈਟਰੀਨਾ ਨੇ ਕਈ ਕੈਂਡਿਡ ਫੋਟੋਜ਼ ਵੀ ਸ਼ੇਅਰ ਕੀਤੀਆਂ ਹਨ।
ਸਾੜ੍ਹੀ 'ਚ ਕੈਟਰੀਨਾ ਦਾ ਹਰ ਪੋਜ਼ ਬੇਹੱਦ ਆਕਰਸ਼ਕ ਲੱਗ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਫਾਇਰ ਇਮੋਜੀ ਸ਼ੇਅਰ ਕਰ ਰਹੇ ਹਨ।