ਪੜਚੋਲ ਕਰੋ
ਬਲੈਕ ਬਿਕਨੀ 'ਚ ਕ੍ਰਿਸ਼ਨਾ ਸ਼ਰਾਫ ਦੀਆਂ ਤਸਵੀਰਾਂ ਨੇ ਲਗਾਈ ਪਾਣੀ 'ਚ ਅੱਗ , ਫੈਨਜ਼ ਦੇ ਦਿਲਾਂ 'ਚ ਮਚੀ ਹਲਚਲ
ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਆਪਣੀਆਂ ਬੋਲਡ ਅਦਾਵਾਂ ਨਾਲ ਕਿਸੇ ਨੂੰ ਵੀ ਘਾਇਲ ਕਰ ਸਕਦੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਇਕ ਝਲਕ ਲਈ ਬੇਸਬਰੀ ਨਾਲ ਬੈਠੀ ਰਹਿੰਦੀ ਹੈ।
Krishna Shroff
1/7

ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਆਪਣੀਆਂ ਬੋਲਡ ਅਦਾਵਾਂ ਨਾਲ ਕਿਸੇ ਨੂੰ ਵੀ ਘਾਇਲ ਕਰ ਸਕਦੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਇਕ ਝਲਕ ਲਈ ਬੇਸਬਰੀ ਨਾਲ ਬੈਠੀ ਰਹਿੰਦੀ ਹੈ।
2/7

ਕ੍ਰਿਸ਼ਨਾ ਸ਼ਰਾਫ ਬਲੈਕ ਬਿਕਨੀ ਦੇ ਨਾਲ ਲੈਦਰ ਜੈਕੇਟ 'ਚ ਬੇਹੱਦ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੀ ਹੈ।
Published at : 25 Jul 2023 05:31 PM (IST)
ਹੋਰ ਵੇਖੋ