ਥਾਈ ਹਾਈ ਸਲਿਟ ਡਰੈੱਸ ਵਿੱਚ Kriti Sanon ਨੇ ਲੁੱਟਿਆ ਹੁਸਨ ਦਾ ਮੇਲਾ, ਵੇਖੋ ਤਸਵੀਰਾਂ
ਕ੍ਰਿਤੀ ਸੈਨਨ ਨੂੰ ਉਨ੍ਹਾਂ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ, ਜੋ ਆਪਣੇ ਕੂਲ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਉਂਦੀਆਂ ਹਨ। ਵੈਸਟਰਨ ਪਹਿਰਾਵਾ ਹੋਵੇ ਜਾਂ ਟ੍ਰੈਡੀਸ਼ਨਲ ਆਊਟਫਿਟ ਕ੍ਰਿਤੀ ਹਰ ਵਾਰ ਲਾਜਵਾਬ ਦਿਖਦੀ ਹੈ।
Download ABP Live App and Watch All Latest Videos
View In Appਕ੍ਰਿਤੀ ਸੈਨਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਕ੍ਰਿਤੀ ਸੈਨਨ ਦਾ ਨਵਾਂ ਲੁੱਕ ਫੈਨਸ ਦਾ ਦਿਲ ਲੁੱਟ ਰਿਹਾ ਹੈ। ਅਦਾਕਾਰਾ ਦਾ ਸੀਜ਼ਲਿੰਗ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਫੋਟੋ 'ਚ ਕ੍ਰਿਤੀ ਥਾਈ ਹਾਈ ਸਲਿਟ ਡਰੈੱਸ ਪਾ ਕੇ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਫੋਟੋ ਵਿੱਚ ਕ੍ਰਿਤੀ ਸੈਨਨ ਹੀਰੇ ਦਾ ਹਾਰ ਅਤੇ ਛੋਟੇ ਝੁਮਕਿਆਂ 'ਚ ਨਜ਼ਰ ਆ ਰਹੀ ਹੈ ਅਤੇ ਖੁੱਲ੍ਹੇ ਰੇਸ਼ਮੀ ਵਾਲਾਂ ਵਿੱਚ ਖੂਬਸੂਰਤ ਲੱਗ ਰਹੀ ਹੈ।
ਫੈਨਸ ਕ੍ਰਿਤੀ ਸੈਨਨ ਦੀ ਫੋਟੋ ਦੀ ਖੂਬ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਫੋਟੋਆਂ 'ਤੇ ਕਮੈਂਟਸ ਦੀ ਬਾਰਿਸ਼ ਹੋ ਰਹੀ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਕ੍ਰਿਤੀ ਸੈਨਨ ਫਿਲਮ 'ਗਣਪਤ' 'ਚ ਨਜ਼ਰ ਆਵੇਗੀ। ਇਹ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ। ਇਸ ਫਿਲਮ 'ਚ ਇੱਕ ਵਾਰ ਫਿਰ ਕ੍ਰਿਤੀ ਅਤੇ ਟਾਈਗਰ ਸ਼ਰਾਫ ਦੀ ਜੋੜੀ ਨਜ਼ਰ ਆਵੇਗੀ।
ਖ਼ਬਰਾਂ ਦੀ ਮੰਨੀਏ ਤਾਂ ਵਿਕਾਸ ਬਹਿਲ ਦੇ ਨਿਰਦੇਸ਼ਨ 'ਚ ਬਣਨ ਵਾਲੀ ਇਹ ਫਿਲਮ 23 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।