ਜ਼ਰਾ ਦਿਲ ਥਾਮ ਕੇ ਦੇਖੋ ਮਲਾਇਕਾ ਅਰੋੜਾ ਤੇ ਜਾਨ੍ਹਵੀ ਕਪੂਰ ਦੀਆਂ ਤਸਵੀਰਾਂ, ਖੂਬਸੂਰਤ ਅਦਾਵਾਂ ਤੇ ਹੌਟ ਅੰਦਾਜ਼
ਏਬੀਪੀ ਸਾਂਝਾ
Updated at:
29 Sep 2021 07:25 AM (IST)
1
ਰਿਪਡ ਜੀਂਸ, ਵਾਈਟ ਬ੍ਰਾਲੈਟ ਤੇ ਉਸ ਤੇ ਸਟਾਇਲਿਸ਼ ਜੈਕੇਟ.....ਅੱਜ ਮਲਾਇਕਾ ਮੁੰਬਈ ਦੇ ਇਕ ਪੌਸ਼ ਰੈਸਟੋਰੇਂਟ 'ਚ ਕੁਝ ਇਸ ਅੰਦਾਜ਼ 'ਚ ਦਿਖੀ ਕਿ ਲੋਕਾਂ ਦੀਆਂ ਨਜ਼ਰਾਂ ਆ ਟਿਕੀਆਂ।
Download ABP Live App and Watch All Latest Videos
View In App2
ਮਲਾਇਕਾ ਨੂੰ ਹਰ ਕੋਈ ਦੇਖਦਾ ਹੀ ਰਹਿ ਗਿਆ। ਉਹ ਰੈਸਟੋਰੇਂਟ 'ਚ ਡਿਨਰ ਲਈ ਪਹੁੰਚੀ ਸੀ।
3
ਮਲਾਇਕਾ ਦੀ ਇਹ ਜੀਂਸ ਕਾਫੀ ਪੁਰਾਣੀ ਹੈ ਤੇ ਇਸ ਨੂੰ ਉਹ ਪਹਿਲਾਂ ਵੀ ਪਹਿਨ ਚੁੱਕੀ ਹੈ।
4
ਮਲਾਇਕਾ ਤਾਂ ਮਲਾਇਕਾ ਹੁਣ ਜ਼ਰਾ ਜਾਨ੍ਹਵੀ ਕਪੂਰ ਨੂੰ ਦੇਖੋ। ਵਾਈਟ ਸ਼ੌਰਟ ਡ੍ਰੈਸ 'ਚ ਜਾਨ੍ਹਵੀ ਅੱਜ ਪੂਰੇ ਸਟਾਇਲ 'ਚ ਦਿਖੀ।
5
ਮੁੰਬਈ ਦੀ ਬਾਰਸ਼ ਤੋਂ ਬਚਦੀ ਜਾਨ੍ਹਵੀ ਕਾਰ ਤਕ ਪਹੁੰਚੀ ਤੇ ਉਨ੍ਹਾਂ ਦੀ ਇਹ ਖੂਬਸੂਰਤ ਤਸਵੀਰ ਕੈਮਰੇ 'ਚ ਕੈਦ ਹੋ ਗਈ।