ਪੜਚੋਲ ਕਰੋ
Malaika Arora: ਆਫ ਸ਼ੋਲਡਰ ਗਾਊਨ ਪਹਿਨ 'ਸੁਪਰਹੌਟ' ਦਿਖੀ ਮਲਾਇਕਾ ਅਰੋੜਾ, ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਈ ਤਬਾਹੀ
Malaika Arora Pics: ਮਲਾਇਕਾ ਅਰੋੜਾ ਨੇ ਹੌਟਨੈੱਸ ਤੇ ਬੋਲਡ ਫਿਗਰ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਲੋਕ ਉਸ ਦੇ ਹਰ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕਦੇ
Malaika Arora
1/8

ਹਾਲ ਹੀ 'ਚ ਅਦਾਕਾਰਾ ਮਲਾਇਕਾ ਅਰੋੜਾ ਨੇ ਆਪਣੇ ਲੇਟੈਸਟ ਸਟਾਈਲਿਸ਼ ਪਹਿਰਾਵੇ 'ਚ ਇੱਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਦੇਖੋ ਅਦਾਕਾਰਾ ਦਾ ਬੋਲਡ ਲੁੱਕ...
2/8

ਬਾਲੀਵੁੱਡ ਦੇ ਹੈਂਡਸਮ ਹੰਕ ਅਭਿਨੇਤਾ ਅਰਜੁਨ ਕਪੂਰ ਦੀ ਗਰਲਫਰੈਂਡ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਆਪਣੇ ਲੁੱਕ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
Published at : 07 Sep 2023 08:16 AM (IST)
ਹੋਰ ਵੇਖੋ





















