Election Results 2024
(Source: ECI/ABP News/ABP Majha)
48 ਸਾਲ ਦੀ ਉਮਰ 'ਚ Malaika Arora ਦੀ ਫਿਟਨੈੱਸ ਦਾ ਕਾਇਲ ਹਰ ਕੋਈ, ਬੈਕਲੈੱਸ ਡ੍ਰੈੱਸ 'ਚ ਗਲੈਮਰਸ ਫੋਟੋਸ਼ੂਟ
Malaika Arora Instagram Photo: ਮਲਾਇਕਾ ਅਰੋੜਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ, ਜਿਨ੍ਹਾਂ ਦੇ ਫੈਸ਼ਨ ਸੈਂਸ ਦੇਖ ਕੇ ਹੋਸ਼ ਉੱਡ ਜਾਂਦੇ ਹਨ। ਮਲਾਇਕਾ ਦੇ ਹਰ ਲੁੱਕ 'ਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮਲਾਇਕਾ ਦਾ ਅਜਿਹਾ ਹੀ ਨਵਾਂ ਲੁੱਕ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Download ABP Live App and Watch All Latest Videos
View In Appਇਸ ਲੇਟੈਸਟ ਫੋਟੋਸ਼ੂਟ 'ਚ ਮਲਾਇਕਾ ਅਰੋੜਾ ਮੈਟਲਿਕ ਗ੍ਰੇ ਰੰਗ ਦੀ ਡਰੈੱਸ ਪਾਈ ਨਜ਼ਰ ਆ ਰਹੀ ਹੈ ਜੋ ਬੈੱਕ ਲੈਸ ਹੈ।
ਇਸ ਡਰੈੱਸ ਨੂੰ ਸਾਹਮਣੇ ਤੋਂ ਵਨ-ਸ਼ੋਲਡਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਸ 'ਚ ਬੈਕ ਤੋਂ ਬੈਕਲੈੱਸ ਡਿਟੇਲਿੰਗ ਦਿੱਤੀ ਗਈ ਹੈ।
ਇਸ ਡਰੈੱਸ 'ਚ ਮਲਾਇਕਾ ਦਾ ਸਿਜ਼ਲਿੰਗ ਪੋਜ਼ ਦੇਖਣ ਵਾਲਾ ਹੈ।
ਆਪਣੀ ਲੁੱਕ ਨੂੰ ਪੂਰਾ ਕੰਪਲਿਟ ਕਰਨ ਲਈ ਮਲਾਇਕਾ ਨੇ ਆਪਣੇ ਵਾਲਾਂ ਦਾ ਬਨ ਬਣਾਇਆ ਹੈ ਅਤੇ ਬੁੱਲ੍ਹਾਂ ਨੂੰ ਨਿਊਡ ਰੱਖਿਆ ਹੈ। ਨਾਲ ਹੀ ਮੈਚਿੰਗ ਹੀਲਸ ਵੀ ਪਾਏ ਹਨ।
ਮਲਾਇਕਾ ਅਰੋੜਾ ਜ਼ਿਆਦਾਤਰ ਇਸੇ ਤਰ੍ਹਾਂ ਦੇ ਕੱਪੜੇ ਪਾਉਣਾ ਪਸੰਦ ਕਰਦੀ ਹੈ, ਜਿਸ ਵਿੱਚ ਉਹ ਆਪਣੀਆਂ ਟੌਂਡ ਲੈੱਗਸ ਨੂੰ ਫਲਾਂਟ ਕਰ ਸਕੇ।
ਮਲਾਇਕਾ ਦਾ ਹਰ ਅੰਦਾਜ਼ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ। ਫੈਨਜ਼ ਮਲਾਇਕਾ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।
ਮਲਾਇਕਾ ਅਰੋੜਾ ਆਪਣੀਆਂ ਤਸਵੀਰਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰਦੀ ਹੈ।
ਫੈਨਜ਼ ਮਲਾਇਕਾ ਅਤੇ ਅਰਜੁਨ ਕਪੂਰ ਨਾਲ ਜੁੜੇ ਅਪਡੇਟਸ ਨੂੰ ਜਾਣਨ ਲਈ ਉਤਸ਼ਾਹਿਤ ਰਹਿੰਦ ਹਨ।