ਪੜਚੋਲ ਕਰੋ
Malaika Arora: ਹਾਈ ਸਲਿਟ ਬਲੈਕ ਗਾਊਨ ਵਿੱਚ ਰੈਂਪ ਵਾਕ ਕਰਦੀ ਨਜ਼ਰ ਆਈ ਮਲਾਇਕਾ ਅਰੋੜਾ , ਵੇਖੋ ਤਸਵੀਰਾਂ
ਮਲਾਇਕਾ ਅਰੋੜਾ ਆਪਣੀ ਹੌਟਨੈੱਸ ਦੇ ਜਸਵਿਆਂ ਨਾਲ ਆਪਣੇ ਫੈਨਜ਼ ਦੇ ਦਿਲਾਂ ਨੂੰ ਧੜਕਣ ਦਾ ਕੋਈ ਮੌਕਾ ਨਹੀਂ ਛੱਡਦੀ। ਹਾਲ ਹੀ ਵਿੱਚ ਮਲਾਇਕਾ ਅਰੋੜਾ ਨੂੰ ਇੰਡੀਆ ਕਾਊਚਰ ਵੀਕ (ICW) 2022 ਵਿੱਚ ਰੈਂਪ ਵਾਕ ਕਰਦੇ ਦੇਖਿਆ ਗਿਆ।
ਮਲਾਇਕਾ ਅਰੋੜਾ
1/8

ਮਲਾਇਕਾ ਅਰੋੜਾ ਆਪਣੀ ਹੌਟਨੈੱਸ ਦੇ ਜਸਵਿਆਂ ਨਾਲ ਆਪਣੇ ਫੈਨਜ਼ ਦੇ ਦਿਲਾਂ ਨੂੰ ਧੜਕਣ ਦਾ ਕੋਈ ਮੌਕਾ ਨਹੀਂ ਛੱਡਦੀ। ਹਾਲ ਹੀ ਵਿੱਚ ਮਲਾਇਕਾ ਅਰੋੜਾ ਨੂੰ ਇੰਡੀਆ ਕਾਊਚਰ ਵੀਕ (ICW) 2022 ਵਿੱਚ ਰੈਂਪ ਵਾਕ ਕਰਦੇ ਦੇਖਿਆ ਗਿਆ।
2/8

ਅਦਾਕਾਰਾ ਅਕਸਰ ਆਪਣੀ ਸੈਕਸੀ ਡਰੈਸਿੰਗ ਸੈਂਸ ਅਤੇ ਕਿਲਰ ਆਊਟਫਿਟਸ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਬੁੱਧਵਾਰ ਨੂੰ ਮਲਾਇਕਾ ਸ਼ੋਅ ਸਟਾਪਰ ਬਣੀ ਅਤੇ ਦਿੱਲੀ ਵਿੱਚ ਇੱਕ ਇਵੈਂਟ ਲਈ ਰੈਂਪ ਵਾਕ ਕੀਤੀ।
Published at : 28 Jul 2022 01:08 PM (IST)
ਹੋਰ ਵੇਖੋ