ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Monalisa Photos : ਇੰਟਰਨੈੱਟ ਦਾ ਤਾਪਮਾਨ ਵਧਾ ਦੇਵੇਗਾ ਮੋਨਾਲੀਸਾ ਦਾ ਇਹ ਲੁੱਕ , ਕ੍ਰੌਪ ਟਾਪ ਕਰਾਪ ਪਹਿਨ ਕੇ ਅਦਾਕਾਰਾ ਨੇ ਮਚਾਇਆ ਬਵਾਲ
![](https://feeds.abplive.com/onecms/images/uploaded-images/2022/06/14/d72481c15ad154654d0f7fe4b5457b93_original.jpg?impolicy=abp_cdn&imwidth=720)
Monalisa
1/8
![ਮੋਨਾਲੀਸਾ ਹਰ ਆਊਟਫਿਟ, ਹਰ ਲੁੱਕ 'ਚ ਸ਼ਾਨਦਾਰ ਲੱਗਦੀ ਹੈ ਪਰ ਉਸ ਦਾ ਲੇਟੈਸਟ ਡੈਨਿਮ ਲੁੱਕ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ।](https://feeds.abplive.com/onecms/images/uploaded-images/2022/06/14/7fdf66135b050c13d44824dfff7ee15708505.jpg?impolicy=abp_cdn&imwidth=720)
ਮੋਨਾਲੀਸਾ ਹਰ ਆਊਟਫਿਟ, ਹਰ ਲੁੱਕ 'ਚ ਸ਼ਾਨਦਾਰ ਲੱਗਦੀ ਹੈ ਪਰ ਉਸ ਦਾ ਲੇਟੈਸਟ ਡੈਨਿਮ ਲੁੱਕ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ।
2/8
![ਟ੍ਰੈਡੀ ਅਤੇ ਸਟਾਈਲਿਸ਼ ਦਿਖਣ ਲਈ ਅਦਾਕਾਰਾ ਆਪਣੇ ਲੁੱਕ ਨਾਲ ਹਰ ਵਾਰ ਐਸਪੈਰੀਮੈਂਟ ਕਰਦੀ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਟ੍ਰੈਡੀ ਅਤੇ ਸਟਾਈਲਿਸ਼ ਦਿਖਣ ਲਈ ਅਦਾਕਾਰਾ ਆਪਣੇ ਲੁੱਕ ਨਾਲ ਹਰ ਵਾਰ ਐਸਪੈਰੀਮੈਂਟ ਕਰਦੀ ਨਜ਼ਰ ਆਉਂਦੀ ਹੈ।
3/8
![ਸਿੰਪਲ ਆਊਟਫਿੱਟ 'ਚ ਗਲੈਮਰ ਦਾ ਤੜਕਾ ਕਿਵੇਂ ਲਗਾਉਣਾ ਹੈ ਇਹ ਮੋਨਾਲੀਸਾ ਚੰਗੀ ਤਰ੍ਹਾਂ ਜਾਣਦੀ ਹੈ।](https://cdn.abplive.com/imagebank/default_16x9.png)
ਸਿੰਪਲ ਆਊਟਫਿੱਟ 'ਚ ਗਲੈਮਰ ਦਾ ਤੜਕਾ ਕਿਵੇਂ ਲਗਾਉਣਾ ਹੈ ਇਹ ਮੋਨਾਲੀਸਾ ਚੰਗੀ ਤਰ੍ਹਾਂ ਜਾਣਦੀ ਹੈ।
4/8
![ਅਭਿਨੇਤਰੀ ਦੇ ਬੋਲਡ ਲੁੱਕ ਹਮੇਸ਼ਾ ਹੀ ਖਬਰਾਂ ਦੇ ਬਾਜ਼ਾਰ 'ਚ ਛਾਏ ਰਹੇ ਹਨ।](https://cdn.abplive.com/imagebank/default_16x9.png)
ਅਭਿਨੇਤਰੀ ਦੇ ਬੋਲਡ ਲੁੱਕ ਹਮੇਸ਼ਾ ਹੀ ਖਬਰਾਂ ਦੇ ਬਾਜ਼ਾਰ 'ਚ ਛਾਏ ਰਹੇ ਹਨ।
5/8
![ਘੱਟੋ-ਘੱਟ ਮੇਕਅੱਪ ਅਤੇ ਖੁੱਲ੍ਹੇ ਵਾਲ ਰੱਖ ਕੇ ਮੋਨਾਲੀਸਾ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ।](https://cdn.abplive.com/imagebank/default_16x9.png)
ਘੱਟੋ-ਘੱਟ ਮੇਕਅੱਪ ਅਤੇ ਖੁੱਲ੍ਹੇ ਵਾਲ ਰੱਖ ਕੇ ਮੋਨਾਲੀਸਾ ਨੇ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ।
6/8
![ਆਪਣੇ ਸਟਾਈਲ ਸਟੇਟਮੈਂਟ ਨੂੰ ਬਰਕਰਾਰ ਰੱਖਣ ਲਈ ਮੋਨਾਲੀਸਾ ਨੇ ਆਪਣੇ ਲੁੱਕ ਨਾਲ ਕੋਈ ਸਮਝੌਤਾ ਨਹੀਂ ਕੀਤਾ।](https://cdn.abplive.com/imagebank/default_16x9.png)
ਆਪਣੇ ਸਟਾਈਲ ਸਟੇਟਮੈਂਟ ਨੂੰ ਬਰਕਰਾਰ ਰੱਖਣ ਲਈ ਮੋਨਾਲੀਸਾ ਨੇ ਆਪਣੇ ਲੁੱਕ ਨਾਲ ਕੋਈ ਸਮਝੌਤਾ ਨਹੀਂ ਕੀਤਾ।
7/8
![ਅਭਿਨੇਤਰੀ ਨੇ ਬਲੈਕ ਟੈਂਕ ਟੌਪ ਅਤੇ ਡੈਨਿਮ ਜੀਨਸ ਨੂੰ ਆਪਣਾ ਗੋ ਲੁੱਕ ਬਣਾਇਆ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਨੇ ਬਲੈਕ ਟੈਂਕ ਟੌਪ ਅਤੇ ਡੈਨਿਮ ਜੀਨਸ ਨੂੰ ਆਪਣਾ ਗੋ ਲੁੱਕ ਬਣਾਇਆ ਹੈ।
8/8
![ਮੋਨਾਲੀਸਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਫ਼ੈਨਜ ਨੂੰ ਅਦਾਕਾਰਾ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।](https://cdn.abplive.com/imagebank/default_16x9.png)
ਮੋਨਾਲੀਸਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਫ਼ੈਨਜ ਨੂੰ ਅਦਾਕਾਰਾ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।
Published at : 14 Jun 2022 08:18 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)