ਪੜਚੋਲ ਕਰੋ
35 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਮੁਨਮੁਨ ਦੱਤਾ, TMKOC ਦੀ 'ਬਬੀਤਾ ਜੀ' ਨੇ ਦੱਸਿਆ ਕਿਹੋ ਜਿਹਾ ਚਾਹੁੰਦੀ ਹੈ ਹਮਸਫ਼ਰ
ਅਭਿਨੇਤਰੀ ਮੁਨਮੁਨ ਦੱਤਾ 35 ਸਾਲ ਦੀ ਉਮਰ ਵਿੱਚ ਸਿੰਗਲ ਹੈ, ਅਦਾਕਾਰਾ ਨੇ ਇੱਕ ਵਾਰ ਦੱਸਿਆ ਸੀ ਕਿ ਉਸ ਦੀ ਪਸੰਦ ਕਿਸ ਤਰ੍ਹਾਂ ਦੀ ਹੈ। ਦੱਸ ਦੇਈਏ ਕਿ ਤਾਰਕ ਮਹਿਤਾ ਦੀ ਬਬੀਤਾ ਜੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ ਵਿੱਚ ਹੈ।























