ਪੜਚੋਲ ਕਰੋ
(Source: ECI/ABP News)
Neha Malik: ਪਿੰਕ ਆਊਟਫਿਟ 'ਚ ਵਰਕਆਊਟ ਦੌਰਾਨ ਨੇਹਾ ਮਲਿਕ ਨੇ ਦਿੱਤੇ ਸਿਜ਼ਲਿੰਗ ਪੋਜ਼, ਤਸਵੀਰਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
Neha Malik Pics: ਅਦਾਕਾਰਾ ਨੇਹਾ ਮਲਿਕ ਅਕਸਰ ਆਪਣੇ ਪਹਿਰਾਵੇ ਨਾਲ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੰਦੀ ਹੈ। ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Neha Malik
1/8
![ਪ੍ਰਸ਼ੰਸਕ ਨੇਹਾ ਮਲਿਕ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਇਸ ਦੇ ਨਾਲ ਹੀ ਉਸਦਾ ਲੇਟੈਸਟ ਵਰਕਆਊਟ ਕਰਦੇ ਹੋਏ ਆਊਟਫਿਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...](https://cdn.abplive.com/imagebank/default_16x9.png)
ਪ੍ਰਸ਼ੰਸਕ ਨੇਹਾ ਮਲਿਕ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਇਸ ਦੇ ਨਾਲ ਹੀ ਉਸਦਾ ਲੇਟੈਸਟ ਵਰਕਆਊਟ ਕਰਦੇ ਹੋਏ ਆਊਟਫਿਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8
![ਭੋਜਪੁਰੀ ਅਭਿਨੇਤਰੀ ਨੇਹਾ ਮਲਿਕ ਨੇ ਵਰਕਆਊਟ ਕਰਦੇ ਹੋਏ ਗੁਲਾਬੀ ਜੰਪਸੂਟ 'ਚ ਆਪਣੀ ਬੇਹੱਦ ਖੂਬਸੂਰਤ ਤਸਵੀਰ ਕਲਿੱਕ ਕਰਵਾਈ ਹੈ।](https://cdn.abplive.com/imagebank/default_16x9.png)
ਭੋਜਪੁਰੀ ਅਭਿਨੇਤਰੀ ਨੇਹਾ ਮਲਿਕ ਨੇ ਵਰਕਆਊਟ ਕਰਦੇ ਹੋਏ ਗੁਲਾਬੀ ਜੰਪਸੂਟ 'ਚ ਆਪਣੀ ਬੇਹੱਦ ਖੂਬਸੂਰਤ ਤਸਵੀਰ ਕਲਿੱਕ ਕਰਵਾਈ ਹੈ।
3/8
![ਕਦੇ ਡੰਬਲ ਚੁੱਕ ਕੇ ਤੇ ਕਦੇ ਰਾਡ ਨਾਲ ਅਦਾਕਾਰਾ ਨੇਹਾ ਮਲਿਕ ਨੇ ਆਪਣੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।](https://cdn.abplive.com/imagebank/default_16x9.png)
ਕਦੇ ਡੰਬਲ ਚੁੱਕ ਕੇ ਤੇ ਕਦੇ ਰਾਡ ਨਾਲ ਅਦਾਕਾਰਾ ਨੇਹਾ ਮਲਿਕ ਨੇ ਆਪਣੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।
4/8
![ਅਭਿਨੇਤਰੀ ਨੇਹਾ ਮਲਿਕ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ 'ਚ ਸੇਬ ਦੇ ਸਿਰਕੇ ਨਾਲ ਕਰਦੀ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਨੇਹਾ ਮਲਿਕ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ 'ਚ ਸੇਬ ਦੇ ਸਿਰਕੇ ਨਾਲ ਕਰਦੀ ਹੈ।
5/8
![ਨੇਹਾ ਮਲਿਕ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ, ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।](https://cdn.abplive.com/imagebank/default_16x9.png)
ਨੇਹਾ ਮਲਿਕ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ, ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
6/8
![ਅਦਾਕਾਰਾ ਨੇਹਾ ਮਲਿਕ ਅਤੇ ਖੇਸਰੀ ਲਾਲ ਦਾ ਗੀਤ 'ਤੇਰੇ ਮੇਰੇ ਦਰਮੀਆਂ' ਨੂੰ ਖੂਬ ਪਸੰਦ ਕੀਤਾ ਗਿਆ ਸੀ।](https://cdn.abplive.com/imagebank/default_16x9.png)
ਅਦਾਕਾਰਾ ਨੇਹਾ ਮਲਿਕ ਅਤੇ ਖੇਸਰੀ ਲਾਲ ਦਾ ਗੀਤ 'ਤੇਰੇ ਮੇਰੇ ਦਰਮੀਆਂ' ਨੂੰ ਖੂਬ ਪਸੰਦ ਕੀਤਾ ਗਿਆ ਸੀ।
7/8
![ਫੈਨਜ਼ ਉਸ ਦੀ ਹਰ ਤਸਵੀਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਦੇ ਨਾਲ ਹੀ ਨੇਹਾ ਮਲਿਕ ਆਪਣੇ ਪ੍ਰਸ਼ੰਸਕਾਂ ਦਾ ਦਿਲ ਦਹਿਲਾਉਣ ਦਾ ਕੋਈ ਮੌਕਾ ਨਹੀਂ ਛੱਡਦੀ।](https://cdn.abplive.com/imagebank/default_16x9.png)
ਫੈਨਜ਼ ਉਸ ਦੀ ਹਰ ਤਸਵੀਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਦੇ ਨਾਲ ਹੀ ਨੇਹਾ ਮਲਿਕ ਆਪਣੇ ਪ੍ਰਸ਼ੰਸਕਾਂ ਦਾ ਦਿਲ ਦਹਿਲਾਉਣ ਦਾ ਕੋਈ ਮੌਕਾ ਨਹੀਂ ਛੱਡਦੀ।
8/8
![ਨੇਹਾ ਮਲਿਕ ਨੇ ਸਾਲ 2016 'ਚ ਭੋਜਪੁਰੀ ਫਿਲਮ 'ਭਣਵਾਨੀ ਕਾ ਜਲ' ਨਾਲ ਡੈਬਿਊ ਕੀਤਾ ਸੀ। ਨੇਹਾ ਮੂਲ ਰੂਪ ਤੋਂ ਪੰਜਾਬ ਦੀ ਰਹਿਣ ਵਾਲੀ ਹੈ। ਪਰ ਭੋਜਪੁਰੀ ਇੰਡਸਟਰੀ 'ਚ ਉਸ ਦਾ ਵੱਖਰਾ ਹੀ ਅੰਦਾਜ਼ ਹੈ।](https://cdn.abplive.com/imagebank/default_16x9.png)
ਨੇਹਾ ਮਲਿਕ ਨੇ ਸਾਲ 2016 'ਚ ਭੋਜਪੁਰੀ ਫਿਲਮ 'ਭਣਵਾਨੀ ਕਾ ਜਲ' ਨਾਲ ਡੈਬਿਊ ਕੀਤਾ ਸੀ। ਨੇਹਾ ਮੂਲ ਰੂਪ ਤੋਂ ਪੰਜਾਬ ਦੀ ਰਹਿਣ ਵਾਲੀ ਹੈ। ਪਰ ਭੋਜਪੁਰੀ ਇੰਡਸਟਰੀ 'ਚ ਉਸ ਦਾ ਵੱਖਰਾ ਹੀ ਅੰਦਾਜ਼ ਹੈ।
Published at : 21 Jul 2023 09:30 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪਟਿਆਲਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)