ਪੜਚੋਲ ਕਰੋ
Neha Malik: ਬਲੈਕ ਸ਼ਾਰਟ ਡਰੈੱਸ 'ਚ ਨੇਹਾ ਮਲਿਕ ਦੀ ਖੂਬਸੂਰਤੀ ਦੇਖ ਵਧੀ ਯੂਜ਼ਰਸ ਦੇ ਦਿਲ ਦੀ ਧੜਕਨ, ਕਿਹਾ- ਬਿਊਟੀ ਕੁਈਨ
Neha Malik: ਅਦਾਕਾਰਾ ਨੇਹਾ ਮਲਿਕ ਆਪਣੀ ਖੂਬਸੂਰਤੀ, ਐਕਟਿੰਗ ਅਤੇ ਸਿਜ਼ਲਿੰਗ ਸਟਾਈਲ ਲਈ ਜਾਣੀ ਜਾਂਦੀ ਹੈ। ਅਦਾਕਾਰਾ ਨੇਹਾ ਮਲਿਕ ਇੱਕ ਵਾਰ ਫਿਰ ਆਪਣੇ ਸਟਾਈਲ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਗਈ ਹੈ।
Neha Malik
1/8

ਹਾਲ ਹੀ 'ਚ ਕਾਲੇ ਰੰਗ ਦੀ ਸ਼ਾਰਟ ਡਰੈੱਸ ਪਾ ਕੇ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਤਾਜ਼ਾ ਫੋਟੋਸ਼ੂਟ ਦੀ ਝਲਕ ਦਿਖਾਈ। ਦੂਜੇ ਪਾਸੇ ਪ੍ਰਸ਼ੰਸਕ ਵੀ ਨੇਹਾ ਮਲਿਕ ਦੀਆਂ ਤਸਵੀਰਾਂ 'ਤੇ ਲਗਾਤਾਰ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ।
2/8

ਨੇਹਾ ਮਲਿਕ ਇਨ੍ਹੀਂ ਦਿਨੀਂ ਦੁਬਈ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਇਸ ਹਸੀਨਾ ਨੇ ਬਲੈਕ ਸ਼ਾਰਟ ਡਰੈੱਸ 'ਚ ਆਪਣਾ ਲੇਟੈਸਟ ਫੋਟੋਸ਼ੂਟ ਸ਼ੇਅਰ ਕੀਤਾ ਹੈ। ਇੱਕ ਵਾਰ ਫਿਰ ਤੋਂ ਨੇਹਾ ਮਲਿਕ ਸਿਜ਼ਲਿੰਗ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Published at : 19 Nov 2023 11:26 AM (IST)
ਹੋਰ ਵੇਖੋ





















