Nora Fatehi No Makeup Look: ਬਿਨਾਂ ਮੇਕਅੱਪ ਇਸ ਤਰ੍ਹਾਂ ਦਿਖਦੀ ਨੋਰਾ ਫਤੇਹੀ, ਸਾਹਮਣੇ ਆਇਆ ਇਹ ਲੁੱਕ
ਏਬੀਪੀ ਸਾਂਝਾ
Updated at:
18 May 2022 11:31 AM (IST)
1
ਬਾਲੀਵੁੱਡ ਦੀ ਬੇਸਟ ਬੈਲੀ ਡਾਂਸਰ 'ਚ ਸ਼ੁਮਾਰ ਅਭਿਨੇਤਰੀ ਨੋਰਾ ਫਤੇਹੀ ਨੂੰ ਆਪਣੇ ਜ਼ਿਆਦਾਤਰ ਹੌਟ ਤੇ ਗਲੈਮਰਸ ਲੁੱਕ ਵਿੱਚ ਦੇਖਿਆ ਹੋਵੇਗਾ।
Download ABP Live App and Watch All Latest Videos
View In App2
ਹਾਲ ਹੀ 'ਚ ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਦਾ ਨੋ ਮੇਕਅੱਪ ਲੁੱਕ ਨਜ਼ਰ ਆ ਰਿਹਾ ਹੈ।
3
ਨੋਰਾ ਨੇ ਨੀਲੇ ਰੰਗ ਦੀ ਹੂਡੀ ਪਹਿਨੀ ਹੋਈ ਸੀ ਤੇ ਅਦਾਕਾਰਾ ਆਪਣੀ ਕਾਰ ਵਿੱਚ ਬੈਠੀ ਸੀ।
4
ਦੱਸ ਦੇਈਏ ਕਿ ਨੋਰਾ ਫਤੇਹੀ ਇਨ੍ਹੀਂ ਦਿਨੀਂ 'ਡਾਂਸ ਦੀਵਾਨ ਜੂਨੀਅਰ' 'ਚ ਜੱਜ ਦੇ ਰੂਪ 'ਚ ਨਜ਼ਰ ਆ ਰਹੀ ਹੈ।