Pavitra Punia ਦੇ ਸਿੰਪਲ ਲੁੱਕ ਨੇ ਜਿੱਤਿਆ ਫੈਨਸ ਦਾ ਦਿਲ, ਵਾਈਟ ਕਲਰ ਸੂਟ 'ਚ ਵੀ ਨਜ਼ਰ ਆਈ ਗਲੈਮਰਸ
ਤੁਸੀਂ ਅੱਜ ਤੱਕ ਪਵਿੱਤਰਾ ਪੂਨੀਆ ਨੂੰ ਛੋਟੇ ਪਰਦੇ 'ਤੇ ਨੈਗੇਟਿਵ ਕਿਰਦਾਰ 'ਚ ਜ਼ਰੂਰ ਦੇਖਿਆ ਹੋਵੇਗਾ ਪਰ ਪਵਿੱਤਰਾ ਨੂੰ ਇਸ ਲੁੱਕ 'ਚ ਦੇਖ ਕੇ ਤੁਹਾਡਾ ਦਿਲ ਜ਼ਰੂਰ ਪਿਘਲ ਜਾਵੇਗਾ।
Download ABP Live App and Watch All Latest Videos
View In Appਪਵਿਤ੍ਰਾ ਪੂਨੀਆ ਨੇ ਹਾਲ ਹੀ 'ਚ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਟ੍ਰੇਡੀਸ਼ਨਲ ਲੁੱਕ ਨੂੰ ਫਲੌਂਟ ਕਰਦੀ ਨਜ਼ਰ ਆ ਰਹੀ ਹੈ।
ਪਵਿੱਤਰਾ ਪੂਨੀਆ ਵਾਈਟ ਕਲਰ ਦਾ ਦੁਪੱਟਾ ਲਹਿਰਾਉਂਦੀ ਹੋਈ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਚਿੱਟੇ ਰੰਗ ਦੀ ਡਰੈੱਸ 'ਚ ਵਾਲਾਂ 'ਚ ਸਫੈਦ ਫੁੱਲ ਲਾਇਆ ਪਵਿੱਤਰਾ ਪੂਨੀਆ ਦਾ ਇਹ ਜ਼ਬਰਦਸਤ ਲੁੱਕ ਫੈਨਸ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
ਜਿਸ ਤਰ੍ਹਾਂ ਇਸ ਤਸਵੀਰ 'ਚ ਪਵਿੱਤਰਾ ਪੂਨੀਆ ਦੀ ਡ੍ਰੈੱਸ ਸ਼ਾਨਦਾਰ ਲੱਗ ਰਹੀ ਹੈ, ਉਸੇ ਤਰ੍ਹਾਂ ਇਸ ਤਸਵੀਰ ਦਾ ਬੈਕਗ੍ਰਾਊਂਡ ਵੀ ਕਾਫੀ ਧਮਾਕੇਦਾਰ ਨਜ਼ਰ ਆ ਰਿਹਾ ਹੈ। ਢੋਲਕ ਦੀ ਸ਼ਕਲ ਵਿੱਚ ਬਣੇ ਬੈਠਣ ਵਾਲੇ ਸਟੂਲ ਪੂਰੀ ਫਿਲਮੀ ਵਾਇਬ ਦੇ ਰਹੇ ਹਨ।
ਪਵਿੱਤਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਵਾਲੇ ਦਰਸ਼ਕ ਕੈਪਸ਼ਨ 'ਚ ਉਸ ਦੀ ਖੂਬਸੂਰਤੀ 'ਤੇ ਸ਼ਾਇਰੀ ਕਰਦੇ ਨਜ਼ਰ ਆ ਰਹੇ ਹਨ।
ਜੇਕਰ ਤੁਸੀਂ ਵੀ ਇਸ ਗਰਮੀ ਸਾਧਾਰਨ ਲੁੱਕ ਵਿੱਚ ਗਲੈਮਰ ਦਾ ਤੜਕਾ ਲਗਾਉਣਾ ਚਾਹੁੰਦੇ ਹੋ, ਤਾਂ ਤੁਸੀਂ ਪਵਿੱਤਰਾ ਦੀ ਇਸ ਲੁੱਕ ਤੋਂ ਪ੍ਰੇਰਣਾ ਲੈ ਸਕਦੇ ਹੋ।