Pooja Hegde Photos: ਫ੍ਰੰਟ ਓਪਨ ਡ੍ਰੈੱਸ 'ਚ ਪੂਜਾ ਹੇਗੜੇ ਨੇ ਦਿੱਤੇ ਕਾਤਲਾਨਾ ਪੋਜ਼, ਗਲੈਮਰਸ ਅੰਦਾਜ਼ ਨੇ ਫੈਨਜ਼ ਨੂੰ ਬਣਾਇਆ ਦੀਵਾਨਾ
abp sanjha
Updated at:
19 Jun 2022 07:38 PM (IST)
1
ਬਾਲੀਵੁੱਡ ਅਦਾਕਾਰਾ ਪੂਜਾ ਹੇਗੜੇ (Pooja Hegde) ਪਿਛਲੇ ਕੁਝ ਦਿਨਾਂ ਤੋਂ ਆਪਣੀ ਆਉਣ ਵਾਲੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।
Download ABP Live App and Watch All Latest Videos
View In App2
'ਕਭੀ ਈਦ ਕਭੀ ਦੀਵਾਲੀ' 'ਚ ਪੂਜਾ ਹੇਗੜੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਨਜ਼ਰ ਆਵੇਗੀ।
3
ਪੂਜਾ ਹੇਗੜੇ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਅਭਿਨੇਤਰੀ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਹੀ ਹੈ।
4
ਇਨ੍ਹਾਂ ਤਸਵੀਰਾਂ 'ਚ ਪੂਜਾ ਹੇਗੜੇ ਸਫੇਦ ਫਰੰਟ ਓਪਨ ਡਰੈੱਸ ਪਾ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
5
ਤਸਵੀਰਾਂ 'ਚ ਪੂਜਾ ਦਾ ਇਹ ਗਲੈਮਰਸ ਅੰਦਾਜ਼ ਕਿਸੇ ਦੇ ਦਿਲ ਦੀ ਧੜਕਣ ਤੇਜ਼ ਕਰਨ ਲਈ ਕਾਫੀ ਹੈ।
6
ਪੂਜਾ ਹੇਗੜੇ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਧਮਾਕੇਦਾਰ ਵਾਪਸੀ ਕੀਤੀ ਹੈ।
7
ਪੂਜਾ ਹੇਗੜੇ ਕਾਨਸ ਦੇ ਰੈੱਡ ਕਾਰਪੇਟ 'ਤੇ ਕਈ ਲੁੱਕਸ 'ਚ ਨਜ਼ਰ ਆਈ, ਜਿਸ ਕਾਰਨ ਉਹ ਕਾਫੀ ਸੁਰਖੀਆਂ 'ਚ ਵੀ ਰਹੀ।