ਪੜਚੋਲ ਕਰੋ
Allu Arjun: ਅੱਲੂ ਅਰਜੁਨ ਨੂੰ ਲੱਗੀਆਂ ਡੂੰਘੀਆਂ ਸੱਟਾਂ, ਕੀ ਹੁਣ ਫਿਲਮ 'ਪੁਸ਼ਪਾ 2-ਦ ਰੂਲ' ਦੀ ਵਧੇਗੀ ਰਿਲੀਜ਼ ਡੇਟ
Pushpa 2 Shooting Postpone: ਸਾਊਥ ਦੇ ਸਟਾਈਲਿਸ਼ ਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਪੁਸ਼ਪਾ 2-ਦ ਰੂਲ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
Pushpa 2 Shooting Postpone
1/6

ਇਸ ਵਿਚਾਲੇ ਅਦਾਕਾਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ।
2/6

ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਅਸਲ 'ਚ ਫਿਲਮ ਦੇ ਇੱਕ ਅਹਿਮ ਸੀਨ ਦੀ ਸ਼ੂਟਿੰਗ ਦੌਰਾਨ ਅੱਲੂ ਅਰਜੁਨ ਜ਼ਖਮੀ ਹੋ ਗਏ ਸਨ।
Published at : 02 Dec 2023 08:31 PM (IST)
ਹੋਰ ਵੇਖੋ





















