Rashii Khanna Photos: Rashii Khanna ਨੇ ਫਲਾਂਟ ਕੀਤਾ ਸਲਿਮ ਫਿਗਰ, ਬਲੈਕ ਕਟਆਊਟ ਡ੍ਰੈੱਸ 'ਚ ਦਿਖੀ ਸਟਾਈਲਿਸ਼
ਏਬੀਪੀ ਸਾਂਝਾ
Updated at:
10 Jun 2022 03:04 PM (IST)
1
ਸਾਊਥ ਇੰਡਸਟਰੀ ਦੀਆਂ ਨੌਜਵਾਨ ਅਭਿਨੇਤਰੀਆਂ 'ਚੋਂ ਇੱਕ ਰਾਸ਼ੀ ਖੰਨਾ ਆਪਣੇ ਫੈਸ਼ਨ ਤੇ ਸਟਾਈਲ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ।
Download ABP Live App and Watch All Latest Videos
View In App2
ਆਫ ਸ਼ੋਲਡਰ ਬਲੈਕ ਕਟਆਊਟ ਜੰਪਸੂਟ 'ਚ ਰਾਸ਼ੀ ਖੰਨਾ ਕਿਸੇ ਗਲੈਮ ਡੌਲ ਤੋਂ ਘੱਟ ਨਹੀਂ ਲੱਗ ਰਹੀ।
3
ਇਨ੍ਹਾਂ ਹੌਟ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਾਸ਼ੀ ਖੰਨਾ ਨੇ ਇੰਸਟਾਗ੍ਰਾਮ 'ਤੇ ਲਿਖਿਆ- ਗਲੈਮ UPI...
4
ਕਿਲਰ ਪੋਜ਼ ਦਿੰਦੇ ਹੋਏ ਰਾਸ਼ੀ ਖੰਨਾ ਨੇ ਲੱਖਾਂ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ।
5
ਰਾਸ਼ੀ ਖੰਨਾ ਆਪਣੇ ਸਟਾਈਲ ਸਟੇਟਮੈਂਟ ਤੇ ਫੈਸ਼ਨੇਬਲ ਸਟਾਈਲ ਲਈ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹਿੰਦੀ ਹੈ।
6
ਰਾਸ਼ੀ ਖੰਨਾ ਦਾ ਇਹ ਆਊਟਫਿਟ ਤੇ ਬੈਕਗ੍ਰਾਊਂਡ ਲੁੱਕ ਬੇਹੱਦ ਖੂਬਸੂਰਤ ਲੱਗ ਰਿਹਾ ਹੈ।