ਪੜਚੋਲ ਕਰੋ
Rakul Preet - Jackky Haldi: ਰਕੁਲ ਪ੍ਰੀਤ- ਜੈਕੀ ਦੇ ਹਲਦੀ ਫੰਕਸ਼ਨ 'ਚ ਹੋਈ ਫੁੱਲਾਂ ਦੀ ਬਰਸਾਤ, ਕੈਮਰੇ 'ਚ ਕੈਦ ਹੋਏ ਰੋਮਾਂਟਿਕ ਪਲ
Rakul Preet - Jackky Haldi Pics: ਬਾਲੀਵੁੱਡ ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਆਪਣੇ ਬੁਆਏਫ੍ਰੈਂਡ ਅਤੇ ਅਦਾਕਾਰ ਜੈਕੀ ਭਗਨਾਨੀ ਨਾਲ ਵਿਆਹ ਕਰਵਾਇਆ ਹੈ। ਇਸ ਜੋੜੇ ਦਾ ਵਿਆਹ ਬਹੁਤ ਹੀ ਸ਼ਾਨਦਾਰ ਅੰਦਾਜ਼ 'ਚ ਹੋਇਆ।
Rakul Preet - Jackky Haldi Pics
1/6

ਆਪਣੇ ਵਿਆਹ ਦੇ ਬਾਅਦ ਤੋਂ ਹੀ ਰਕੁਲਪ੍ਰੀਤ ਆਪਣੇ ਪ੍ਰੀ-ਵੈਡਿੰਗ ਫੰਕਸ਼ਨਾਂ ਦੀਆਂ ਝਲਕੀਆਂ ਸਾਂਝੀਆਂ ਕਰਦੀ ਰਹੀ ਹੈ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨੇ ਆਪਣੀ ਹਲਦੀ ਸਮਾਰੋਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/6

ਰਕੁਲਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਹਲਦੀ ਸਮਾਰੋਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਤਸਵੀਰਾਂ 'ਚ ਇਹ ਜੋੜਾ ਇਕ-ਦੂਜੇ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ।
Published at : 29 Feb 2024 07:54 AM (IST)
ਹੋਰ ਵੇਖੋ





















