Ranbir Kapoor Alia Bhatt Spotted: ਦੇਰ ਰਾਤ ਬੁਆਏਫ੍ਰੈਂਡ ਰਣਬੀਰ ਕਪੂਰ ਨਾਲ ਪਾਰਟੀ ਕਰਦੇ ਸਪੌਟ ਹੋਈ ਆਲੀਆ ਭੱਟ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
27 Dec 2021 08:50 AM (IST)
1
ਇਸ ਦੌਰਾਨ ਰਣਬੀਰ ਕਪੂਰ ਅਤੇ ਆਲੀਆ ਭੱਟ ਆਲ ਬਲੈਕ ਲੁੱਕ 'ਚ ਟਵਿਨਿੰਗ ਕਰਦੇ ਨਜ਼ਰ ਆਏ।
Download ABP Live App and Watch All Latest Videos
View In App2
ਇਸ ਦੌਰਾਨ ਆਲੀਆ ਭੱਟ ਬਲੈਕ ਆਫ ਸ਼ੋਲਡਰ ਜੰਪ ਸੂਟ ਪਾਈ ਨਜ਼ਰ ਆਈ।ਆਲੀਆ ਭੱਟ ਨੇ ਬਲੈਕ ਹੀਲਜ਼ ਨਾਲ ਆਪਣੇ ਲੁੱਕ ਨੂੰ ਟੀਮ ਅੱਪ ਕੀਤਾ ਸੀ।
3
ਰਣਬੀਰ ਕਪੂਰ ਅਤੇ ਆਲੀਆ ਭੱਟ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਹਨ।
4
ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਦੋਹਾਂ ਨੇ ਆਪਣੇ ਚਿਹਰਿਆਂ 'ਤੇ ਮਾਸਕ ਪਾਏ ਹੋਏ ਸੀ।
5
ਇਸ ਦੇ ਨਾਲ ਹੀ ਜਦੋਂ ਪਾਰਟੀ ਤੋਂ ਬਾਅਦ ਰਣਬੀਰ ਆਲੀਆ ਬਾਹਾਂ 'ਚ ਬਾਹਾਂ ਲੈ ਕੇ ਬਾਹਰ ਆਏ ਤਾਂ ਸਾਰਿਆਂ ਦੀਆਂ ਨਜ਼ਰਾਂ ਇਸ ਸਟਾਰ ਜੋੜੇ 'ਤੇ ਰੁਕ ਗਈਆਂ।
6
ਤੁਹਾਨੂੰ ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਖ਼ਬਰਾਂ ਕਾਫੀ ਸਮੇਂ ਤੋਂ ਚਰਚਾ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਸਾਲ 2022 'ਚ ਇਹ ਜੋੜਾ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ।