ਪੜਚੋਲ ਕਰੋ
Ranveer Deepika Pics: ਇੱਕ ਦੂਜੇ ਦੀਆਂ ਅੱਖਾਂ ਵਿੱਚ ਡੁੱਬੇ ਨਜ਼ਰ ਆਏ ਰਣਵੀਰ-ਦੀਪਿਕਾ , ਰੌਇਲ ਲੁੱਕ ਵਿੱਚ ਲੱਗੇ ਪਰਫੈਕਟ ਕਪਲ
Deepveer: ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਬਤੌਰ ਕਪਲ ਪਹਿਲੀ ਵਾਰ ਰੈਂਪ ਵਾਕ ਕੀਤਾ ਹੈ। ਉਨ੍ਹਾਂ ਦੀ ਰੈਂਪ ਵਾਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦੀਪਵੀਰ
1/7

ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਬਤੌਰ ਕਪਲ ਪਹਿਲੀ ਵਾਰ ਰੈਂਪ ਵਾਕ ਕੀਤਾ ਹੈ। ਉਨ੍ਹਾਂ ਦੀ ਰੈਂਪ ਵਾਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
2/7

ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਇਕ ਵਾਰ ਫਿਰ ਆਪਣੇ ਫੈਨਜ਼ ਨੂੰ ਦੀਵਾਨਾ ਬਣਾ ਦਿੱਤਾ ਹੈ। ਦੋਵਾਂ ਨੇ ਪਹਿਲੀ ਵਾਰ ਮਨੀਸ਼ ਮਲਹੋਤਰਾ ਲਈ ਇਕੱਠੇ ਰੈਂਪ ਵਾਕ ਕੀਤਾ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Published at : 30 Jul 2022 10:42 AM (IST)
ਹੋਰ ਵੇਖੋ





















