Election 2024 Exit Polls
(Source: Dainik Bhaskar)
Rashami Desai: ਰਸ਼ਮੀ ਦੇਸਾਈ ਨੇ ਥਾਈ ਹਾਈ ਸਲਿਟ ਗਾਊਨ 'ਚ ਦਿਖਾਇਆ ਕਿਲਰ ਅੰਦਾਜ, ਤਸਵੀਰਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ
ਹਾਲ ਹੀ 'ਚ ਅਭਿਨੇਤਰੀ ਰਸ਼ਮੀ ਦੇਸਾਈ ਇੱਕ ਕਿਲਰ ਆਊਟਫਿਟ ਵਿੱਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆਈ। ਅਭਿਨੇਤਰੀ ਥਾਈ ਹਾਈ ਸਲਿਟ ਵਿੱਚ ਸ਼ਾਨਦਾਰ ਲੱਗ ਰਹੀ ਹੈ।
Download ABP Live App and Watch All Latest Videos
View In Appਅਦਾਕਾਰਾ ਰਸ਼ਮੀ ਦੇਸਾਈ ਨੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਅਭਿਨੇਤਰੀ ਰਸ਼ਮੀ ਦੇਸਾਈ ਥਾਈ ਹਾਈ ਸਲਿਟ ਗਾਊਨ ਵਿੱਚ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਨੇ ਇੰਟਰਨੈੱਟ ਦੇ ਤਾਪਮਾਨ ਨੂੰ ਉੱਚਾ ਕਰ ਦਿੱਤਾ ਹੈ।
ਅਭਿਨੇਤਰੀ ਰਸ਼ਮੀ ਦੇਸਾਈ ਡੀਪਨੇਕ ਪਹਿਰਾਵੇ ਵਿੱਚ ਆਪਣੇ ਜ਼ਬਰਦਸਤ ਕਲੀਵੇਜ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਰਸ਼ਮੀ ਦੇਸਾਈ ਗਲੋਸੀ ਮੇਕਅੱਪ ਅਤੇ ਹਾਈ ਵਨ ਹੇਅਰ ਸਟਾਈਲ ਵਿੱਚ ਸ਼ਾਨਦਾਰ ਕਰਵੀ ਫਿਗਰ ਦਿਖਾ ਰਹੀ ਹੈ।
ਅਭਿਨੇਤਰੀ ਰਸ਼ਮੀ ਦੇਸਾਈ ਨੇ ਇਸ ਬੋਲਡ ਆਊਟਫਿਟ 'ਚ ਕਈ ਸਿਜ਼ਲਿੰਗ ਪੋਜ਼ ਦਿੱਤੇ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ।
ਰਸ਼ਮੀ ਦੇਸਾਈ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਭੋਜਪੁਰੀ ਫਿਲਮਾਂ ਨਾਲ ਕੀਤੀ ਸੀ। ਇਸ ਦੇ ਨਾਲ ਹੀ ਇਹ ਅਦਾਕਾਰਾ ਸਾਲ 2009 'ਚ ਹਿੰਦੀ ਟੀਵੀ ਸੀਰੀਅਲ 'ਉਤਰਨ' 'ਚ ਮੁੱਖ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ।
ਅਦਾਕਾਰਾ ਰਸ਼ਮੀ ਦੇਸਾਈ ਇਸ ਬੋਲਡ ਆਊਟਫਿਟ 'ਚ ਕਾਫੀ ਕਿਲਰ ਲੱਗ ਰਹੀ ਹੈ। ਨਾਲ ਹੀ ਉਸ ਦੀ ਡੀਪਨੇਕ ਡਰੈੱਸ ਪ੍ਰਸ਼ੰਸਕਾਂ ਨੂੰ ਦਿਵਾਨਾ ਕਰ ਰਹੀ ਹੈ।