ਪੜਚੋਲ ਕਰੋ
ਮਲਟੀਕਲਰ ਦੇ ਆਊਟ ਫਿਟ 'ਚ Rupali Ganguly ਦਾ ਦਿਖਿਆ ਅਤਰੰਗੀ ਅਵਤਾਰ
Rupali Ganguly
1/7

ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ਅਨੁਪਮਾ ਨਾਲ ਘਰ-ਘਰ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਰੂਪਾਲੀ ਗਾਂਗੁਲੀ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
2/7

ਰੂਪਾਲੀ ਗਾਂਗੁਲੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਮਲਟੀਕਲਰ ਬਲੇਜ਼ਰ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
Published at : 13 Jul 2022 07:59 PM (IST)
ਹੋਰ ਵੇਖੋ





















