ਬੇਟੇ ਜਹਾਂਗੀਰ ਤੇ ਤੈਮੂਰ ਨਾਲ ਵੈਕੇਸ਼ਨ ਤੇ ਨਿੱਕਲੇ ਸੈਫ-ਕਰੀਨਾ, ਮਾਂ ਦੇ ਸੀਨੇ ਨਾਲ ਚਿਪਕੇ ਦਿਖੇ ਛੋਟੇ ਨਵਾਬ ਤਾਂ ਸੈਫ ਨੇ ਸਾਂਭਿਆ ਤੈਮੂਰ ਦਾ ਹੱਥ
ਏਬੀਪੀ ਸਾਂਝਾ
Updated at:
15 Sep 2021 12:16 PM (IST)
1
ਬਾਲੀਵੁੱਡ ਅਦਾਕਾਰਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਨੂੰ ਹਾਲ ਹੀ 'ਚ ਮੁੰਬਏ ਏਅਰਪੋਰਟ 'ਤੇ ਦੋਵੇਂ ਬੱਚਿਆਂ ਨਾਲ ਸਪੌਟ ਕੀਤਾ ਗਿਆ।
Download ABP Live App and Watch All Latest Videos
View In App2
ਇਸ ਦੌਰਾਨ ਕਰੀਨਾ ਤੇ ਸੈਫ ਦੋਵੇਂ ਬੱਚਿਆਂ ਨੂੰ ਸੰਭਾਲਦੇ ਨਜ਼ਰ ਆਏ।
3
ਜਿੱਥੇ ਛੋਟਾ ਬੇਟਾ ਜਹਾਂਗੀਰ ਮੰਮੀ ਦੀ ਗੋਦ 'ਚ ਦਿਖਾਈ ਦਿੱਤਾ ਉੱਥੇ ਹੀ ਤੈਮੂਰ ਨੂੰ ਸੈਫ ਸੰਭਾਲ ਰਹੇ ਸਨ।
4
ਇਸ ਦੌਰਾਨ ਜਹਾਂਗੀਰ ਦੇ ਕੁਝ ਕਲੋਜ਼ ਅਪ ਵੀ ਕਲਿੱਕ ਕੀਤੇ ਗਏ।
5
ਜਹਾਂਗੀਰ ਪਾਪਾ ਸੈਫ ਦੇ ਜਨਮਦਿਨ 'ਤੇ ਪਹਿਲੀ ਵਿਦੇਸ਼ ਯਾਤਰਾ ਤੇ ਗਏ ਸਨ।
6
ਨੀਲੇ ਕੱਪੜਿਆਂ 'ਚ ਜਹਾਂਗੀਰ ਖੂਬ ਕਿਊਟ ਲੱਗ ਰਿਹਾ ਸੀ।
7
ਸੈਫ-ਕਰੀਨਾ ਦੇ ਬੱਚੇ ਜਨਮ ਤੋਂ ਹੀ ਸੁਰਖੀਆਂ 'ਚ ਰਹਿੰਦੇ ਹਨ।
8
ਜਹਾਂਗੀਰ ਤੇ ਕਰੀਨਾ ਇਕ ਦੂਜੇ ਨੂੰ ਨਿਹਾਰਦੇ ਹੋਏ।
9
ਤਸਵੀਰਾਂ : ਮਾਨਵ ਮੰਗਲਾਨੀ