ਪੜਚੋਲ ਕਰੋ
Suhana Khan: ਸੁਹਾਨਾ ਖਾਨ ਨੇ ਬਾਥਟਬ 'ਚ ਦਿਖਾਇਆ ਹੌਟਨੇਸ ਦਾ ਜਲਵਾ, ਕਿੰਗ ਖਾਨ ਦੀ ਧੀ ਨੂੰ ਟ੍ਰੋਲਰਸ ਨੇ ਇੰਝ ਘੇਰਿਆ
Suhana Khan Viral Bathtub Pics: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ (Shah Rukh Khan) ਦੀ ਧੀ ਸੁਹਾਨਾ ਖਾਨ ਹੁਣ ਸਟਾਰਕਿਡ ਤੋਂ ਖੁਦ ਨੂੰ ਸ਼ਾਨਦਾਰ ਅਦਾਕਾਰਾ ਸਾਬਤ ਕਰ ਚੁੱਕੀ ਹੈ।
Suhana Khan Viral Bathtub
1/6

ਹਮੇਸ਼ਾ ਆਪਣੇ ਲੁੱਕ ਅਤੇ ਸਟਾਈਲ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਸੁਹਾਨਾ ਖਾਨ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਜਿਸ ਕਾਰਨ ਅਭਿਨੇਤਰੀ ਬੁਰੀ ਤਰ੍ਹਾਂ ਟ੍ਰੋਲ ਹੁੰਦੀ ਨਜ਼ਰ ਆ ਰਹੀ ਹੈ।
2/6

ਦਰਅਸਲ, ਹਾਲ ਹੀ ਵਿੱਚ ਸੁਹਾਨਾ ਖਾਨ ਨੇ ਬਾਥਟਬ ਵਿੱਚ ਇੱਕ ਬੋਲਡ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਅਤੇ ਕੁਝ ਵੀਡੀਓਜ਼ ਉਸ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।
Published at : 18 Mar 2024 07:35 AM (IST)
ਹੋਰ ਵੇਖੋ





















