ਪੜਚੋਲ ਕਰੋ
40 ਸਾਲ ਦੀ ਉਮਰ 'ਚ ਸ਼ੈਫਾਲੀ ਨੇ ਬਿਕਨੀ ਪਹਿਨ ਲਗਾਇਆ ਬੋਲਡਨੈੱਸ ਦਾ ਤੜਕਾ , ਫਿਟਨੈੱਸ ਦੇਖ ਫੈਨਜ਼ ਹੋਏ ਦੀਵਾਨੇ
ਅਦਾਕਾਰਾ ਸ਼ੈਫਾਲੀ ਜਰੀਵਾਲਾ ਇੰਸਟਾਗ੍ਰਾਮ 'ਤੇ ਆਪਣੀਆਂ ਖੂਬਸੂਰਤ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
Shefali Jariwala
1/7

ਅਦਾਕਾਰਾ ਸ਼ੈਫਾਲੀ ਜਰੀਵਾਲਾ ਇੰਸਟਾਗ੍ਰਾਮ 'ਤੇ ਆਪਣੀਆਂ ਖੂਬਸੂਰਤ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
2/7

ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ੈਫਾਲੀ ਪੂਲ ਦੇ ਕਿਨਾਰੇ ਖੜ੍ਹੀ ਕਾਫੀ ਸੈਕਸੀ ਪੋਜ਼ ਦੇ ਰਹੀ ਹੈ।
Published at : 28 Jul 2023 10:15 PM (IST)
ਹੋਰ ਵੇਖੋ