Shivangi Joshi: ਹਵਾ 'ਚ ਲਹਿਰਾਇਆ ਪੱਲੂ... ਸਾੜ੍ਹੀ 'ਚ ਵੀ ਗਲੈਮਰਸ ਦਿਖ ਰਹੀ ਹੈ ਸ਼ਿਵਾਂਗੀ
ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਨਾਇਰਾ ਦਾ ਕਿਰਦਾਰ ਨਿਭਾਉਣ ਵਾਲੀ ਸ਼ਿਵਾਂਗੀ ਜੋਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
Download ABP Live App and Watch All Latest Videos
View In Appਸ਼ਿਵਾਂਗੀ ਨੇ ਸਾੜੀ 'ਚ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਸੀ ਗਰਲ ਦੀ ਇਹ ਫੋਟੋ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ।
ਸ਼ਿਵਾਂਗੀ ਨੇ ਆਫ ਵ੍ਹਾਈਟ ਕਲਰ ਦੀ ਸਾੜੀ ਪਾਈ ਹੈ। ਖੁੱਲ੍ਹੇ ਵਾਲ ਅਤੇ ਇਸ 'ਤੇ ਸ਼ਰਮੀਲੇ ਪੋਜ਼ ਦੇਣਾ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ। ਨਾਇਰਾ ਦੀਆਂ ਇਹ ਹਰਕਤਾਂ ਲੋਕਾਂ ਦੇ ਹੋਸ਼ ਉਡਾ ਰਹੀਆਂ ਹਨ।
ਸ਼ਿਵਾਂਗੀ ਨੇ ਭਾਵੇਂ ਹੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਛੱਡ ਦਿੱਤਾ ਹੋਵੇ ਪਰ ਇਸ ਸ਼ੋਅ ਨੇ ਉਸ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ। ਸੀਰੀਅਲ 'ਚ ਨਾਇਰਾ ਦੇ ਕਿਰਦਾਰ 'ਚ ਸ਼ਿਵਾਂਗੀ ਨੇ ਸ਼ਾਨਦਾਰ ਲੁੱਕ ਦਿਖਾਈ ਹੈ।
ਸ਼ਿਵਾਂਗੀ ਜੋਸ਼ੀ ਨੇ ਡਿਜ਼ਾਈਨਰ ਮਹਿਮਾ ਮਹਾਜਨ ਦੀ ਸਾੜੀ ਪਹਿਨੀ ਹੈ। ਫੈਨਜ਼ ਉਸ ਦੀ ਸਾੜੀ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।
ਸ਼ਿਵਾਂਗੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ 3 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਸ਼ਿਵਾਂਗੀ ਜੋਸ਼ੀ 'ਖਤਰੋਂ ਕੇ ਖਿਲਾੜੀ ਸੀਜ਼ਨ 12' 'ਚ ਨਜ਼ਰ ਆਈ ਸੀ।
ਸ਼ਿਵਾਂਗੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਅਤੇ ਉਨ੍ਹਾਂ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।