ਪੜਚੋਲ ਕਰੋ
Shriya Saran: ਸ਼੍ਰਿਯਾ ਸਰਨ ਨੇ ਆਪਣੀ ਹੌਟਨੈੱਸ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ਫੋਟੋਆਂ ਦੇਖ ਕੇ ਫੈਨਜ਼ ਹੋਏ ਹੈਰਾਨ
Shriya Saran Pics: 'ਦ੍ਰਿਸ਼ਯਮ' ਫੇਮ ਅਭਿਨੇਤਰੀ ਸ਼੍ਰਿਯਾ ਸਰਨ ਭਾਵੇਂ ਹੀ ਫਿਲਮ 'ਚ ਇੱਕ ਸਿੱਧੀ ਪਤਨੀ ਦੇ ਰੂਪ 'ਚ ਨਜ਼ਰ ਆਈ ਹੋਵੇ ਪਰ ਅਸਲ ਜ਼ਿੰਦਗੀ 'ਚ ਉਹ ਕਾਫੀ ਬੋਲਡ ਅਤੇ ਸਟਾਈਲਿਸ਼ ਅਭਿਨੇਤਰੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Shriya Saran
1/8

ਅਭਿਨੇਤਰੀ ਸ਼੍ਰੀਆ ਸਰਨ ਬਲੂ ਕਲਰ ਦੇ ਆਊਟਫਿਟ ਦੇ ਨਾਲ ਮਲਟੀਕਲਰ ਕਢਾਈ ਲੁੱਕ 'ਚ ਨਜ਼ਰ ਆ ਰਹੀ ਹੈ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
2/8

ਅਭਿਨੇਤਰੀ ਸ਼੍ਰੀਆ ਸਰਨ ਡੀਪਨੇਕ ਅਤੇ ਥਾਈ ਸਲਿਟ ਆਊਟਫਿਟ 'ਚ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ।
Published at : 23 Jul 2023 11:42 AM (IST)
ਹੋਰ ਵੇਖੋ





















