ਪੜਚੋਲ ਕਰੋ
Sridevi: ਸ਼੍ਰੀਦੇਵੀ ਨੂੰ Harassment ਦਾ ਕਰਨਾ ਪਿਆ ਸਾਹਮਣਾ, ਅਦਾਕਾਰਾ ਤੋਂ ਬਦਲਾ ਲੈਣ ਲਈ ਸ਼ਖਸ਼ ਨੇ ਪੈਰਾਂ 'ਤੇ ਚੜ੍ਹਾਈ ਸੀ ਜੀਪ
Sridevi Talked About Harassment: ਸ਼੍ਰੀਦੇਵੀ ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਸੀ। ਉਸਨੇ ਸਿਰਫ 4 ਸਾਲ ਦੀ ਉਮਰ ਵਿੱਚ ਫਿਲਮ ਥੁਨਾਇਵਨ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ।
Sridevi Talked About Harassment
1/7

ਇਸ ਤੋਂ ਬਾਅਦ ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਉਹ 300 ਤੋਂ ਵੱਧ ਬਲਾਕਬਸਟਰ ਫਿਲਮਾਂ ਦੇ ਨਾਲ ਆਪਣੇ ਦੌਰ ਦੀ ਸਭ ਤੋਂ ਸਫਲ ਅਭਿਨੇਤਰੀ ਸੀ।
2/7

ਉਹ ਅਜਿਹੀ ਅਭਿਨੇਤਰੀ ਸੀ ਜੋ ਪੁਰਸ਼ ਸਟਾਰਸ ਨਾਲੋਂ ਵੱਧ ਫੀਸ ਲੈਂਦੀ ਸੀ। ਜਦੋਂ ਸ਼੍ਰੀਦੇਵੀ ਨੇ 15 ਸਾਲ ਦੇ ਬ੍ਰੇਕ ਤੋਂ ਬਾਅਦ 'ਇੰਗਲਿਸ਼ ਵਿੰਗਲਿਸ਼' ਨਾਲ ਵਾਪਸੀ ਕੀਤੀ ਤਾਂ ਉਨ੍ਹਾਂ ਦੀ ਇਹ ਫਿਲਮ ਸੁਪਰਹਿੱਟ ਸਾਬਤ ਹੋਈ। ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸ਼੍ਰੀਦੇਵੀ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਅਦਾਕਾਰਾ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ।
Published at : 30 Jul 2023 02:15 PM (IST)
ਹੋਰ ਵੇਖੋ





















