ਪੜਚੋਲ ਕਰੋ
Sunny Wedding Anniversary: ਵਿਆਹ ਦੀ 10 ਵੀਂ ਵਰ੍ਹੇਗੰਢ 'ਤੇ ਪਤੀ ਡੈਨੀਅਲ ਨੇ ਸਨੀ ਲਿਓਨ 'ਤੇ ਕੀਤੀ ਹੀਰਿਆਂ ਦੀ ਬਾਰਿਸ਼, ਵੇਖੋ ਫੋਟੋਆਂ
Sunny_Wedding_Anniversary_1
1/6

ਸੰਨੀ ਲਿਓਨ ਨੇ ਬਾਲੀਵੁੱਡ ਦੀ ਆਪਣੀ ਯਾਤਰਾ ਦੀ ਸ਼ੁਰੂਆਤ ਰਿਐਲਿਟੀ ਸ਼ੋਅ 'ਬਿੱਗ ਬੌਸ' ਨਾਲ ਕੀਤੀ ਸੀ। ਸੰਨੀ ਨੂੰ ਹੁਣ ਹਰ ਕੋਈ ਜਾਣਦਾ ਹੈ, ਪਰ ਉਸਨੇ ਬਹੁਤ ਸਾਰੇ ਇੰਟਰਵਿਊ ਵਿੱਚ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਵੀ ਦੱਸਿਆ ਹੈ। ਸੰਨੀ ਨੇ ਸਾਲ 2011 ਵਿੱਚ ਡੈਨੀਅਲ ਵੇਬਰ ਨਾਲ ਵਿਆਹ ਕੀਤਾ ਸੀ।
2/6

ਸੰਨੀ ਲਿਓਨ ਦੇ ਵਿਆਹ ਨੂੰ 10 ਸਾਲ ਹੋ ਗਏ ਹਨ। ਇਸ ਦੌਰਾਨ ਡੈਨੀਅਲ ਨੇ ਸੰਨੀ ਲਿਓਨ ਨੂੰ ਇੱਕ ਕੀਮਤੀ ਤੋਹਫਾ ਦਿੱਤਾ ਹੈ। ਸੰਨੀ ਵੀ ਇਸ ਤੋਂ ਬਹੁਤ ਖੁਸ਼ ਹਨ ਅਤੇ ਉਸਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਉਂਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ।
Published at : 10 Apr 2021 05:26 PM (IST)
ਹੋਰ ਵੇਖੋ





















