ਪੜਚੋਲ ਕਰੋ
Shah Rukh Khan: ਸ਼ਾਹਰੁਖ ਖਾਨ ਨੂੰ 1993 'ਚ ਜਾਣਾ ਪਿਆ ਸੀ ਜੇਲ੍ਹ, ਨਾਨਾ ਪਾਟੇਕਰ ਨੇ ਕਰਵਾਈ ਸੀ ਜ਼ਮਾਨਤ, ਜਾਣੋ ਕੀ ਸੀ ਮਾਮਲਾ
ਇਹ ਗੱਲ ਹੈ 1993 ਦੀ ਜਦੋਂ ਸ਼ਾਹਰੁਖ ਖਾਨ 'ਮਾਇਆ ਮੇਮਸਾਬ੍ਹ' ਦੀ ਸ਼ੂਟਿੰਗ ਕਰ ਰਹੇ ਸੀ। ਫਿਲਮ ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਤੇ ਦੀਪਾ ਦੇ ਅਫੇਅਰ ਦੀਆਂ ਖਬਰਾਂ ਉੱਡਣ ਲੱਗੀਆਂ ਸੀ। ਇੱਕ ਮੈਗਜ਼ੀਨ ਨੇ ਸ਼ਾਹਰੁਖ-ਦੀਪਾ ਦੇ ਅਫੇਅਰ ਦੀ ਖਬਰ ਛਾਪ ਦਿੱਤੀ ਸੀ।
ਸ਼ਾਹਰੁਖ ਖਾਨ
1/9

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਉਹ ਨਾਮ ਹੈ, ਜਿਸ ਨੂੰ ਪੂਰੀ ਦੁਨੀਆ ਜਾਣਦੀ ਹੈ। ਸ਼ਾਇਦ ਹੀ ਕੋਈ ਅਜਿਹਾ ਬਾਲੀਵੁੱਡ ਸਟਾਰ ਹੋਵੇਗਾ, ਜਿਸ ਨੇ ਪੂਰੀ ਦੁਨੀਆ 'ਚ ਇੰਨੀਂ ਪ੍ਰਸਿੱਧੀ ਤੇ ਨਾਮ ਖੱਟਿਆ।
2/9

ਸ਼ਾਹਰੁਖ ਖਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੁਭਾਅ ਤੋਂ ਇੰਨੇਂ ਜ਼ਿਆਦਾ ਡਾਊਨ ਟੂ ਅਰਥ ਹਨ, ਕਿ ਉਨ੍ਹਾਂ ਦਾ ਕਦੇ ਕਿਸੇ ਦੇ ਨਾਲ ਕੋਈ ਵਿਵਾਦ ਵੀ ਨਹੀਂ ਹੋਇਆ। ਪਰ ਇਹ ਗੱਲ ਸੱਚ ਨਹੀਂ ਹੈ।
Published at : 18 May 2023 09:51 PM (IST)
ਹੋਰ ਵੇਖੋ





















