ਪੜਚੋਲ ਕਰੋ
Tridha Choudhury Photos: Aashram 3 ਦੀ ਸਟ੍ਰੀਮਿੰਗ ਤੋਂ ਪਹਿਲਾਂ, 'ਬਬੀਤਾ' ਤ੍ਰਿਧਾ ਚੌਧਰੀ ਦਾ ਗਲੈਮਰਸ ਰੂਪ
Tridha Choudhury
1/7

ਬੌਬੀ ਦਿਓਲ ਦੀ ਮਸ਼ਹੂਰ ਵੈੱਬ ਸੀਰੀਜ਼ 'ਆਸ਼ਰਮ' (Aashram) ਦੀ ਅਦਾਕਾਰਾ ਤ੍ਰਿਧਾ ਚੌਧਰੀ (Tridha Choudhury) ਹਮੇਸ਼ਾ ਹੀ ਆਪਣੇ ਗਲੈਮਰਸ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਤ੍ਰਿਧਾ 'ਆਸ਼ਰਮ' 'ਚ ਸਾਦੀ ਦਿੱਖ ਵਾਲੀ ਬਬੀਤਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ।
2/7

ਤ੍ਰਿਧਾ ਚੌਧਰੀ ਇਨ੍ਹੀਂ ਦਿਨੀਂ 'ਆਸ਼ਰਮ 3' ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਆਸ਼ਰਮ 3 ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਹੈ।
3/7

'ਆਸ਼ਰਮ 3' ਦੀ ਸਟ੍ਰੀਮਿੰਗ ਵੀ ਜਲਦੀ ਹੀ ਐਮਐਕਸ ਪਲੇਅਰ 'ਤੇ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਆਸ਼ਰਮ 3 ਸਬੰਧੀ ਪ੍ਰੈੱਸ ਕਾਨਫਰੰਸ ਕੀਤੀ ਗਈ।
4/7

ਆਸ਼ਰਮ 3 ਦੀ ਪ੍ਰੈੱਸ ਕਾਨਫਰੰਸ 'ਚ ਇੱਕ ਵਾਰ ਫਿਰ ਤ੍ਰਿਧਾ ਚੌਧਰੀ ਦਾ ਗਲੈਮਰਸ ਰੂਪ ਦੇਖਣ ਨੂੰ ਮਿਲਿਆ।
5/7

ਲਾਲ ਲਿਪਸਟਿਕ 'ਤੇ ਸਧਾਰਨ ਮੇਕਅਪ ਦੇ ਨਾਲ ਵੀ ਤ੍ਰਿਧਾ ਕੈਮਰੇ ਦੇ ਸਾਹਮਣੇ ਸ਼ਾਨਦਾਰ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆਈ।
6/7

ਤ੍ਰਿਧਾ ਚੌਧਰੀ ਦੀਆਂ ਇਹ ਅਦਾਵਾਂ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾਉਣ ਲਈ ਕਾਫੀ ਹਨ।
7/7

ਤ੍ਰਿਧਾ ਚੌਧਰੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
Published at : 25 May 2022 04:01 PM (IST)
ਹੋਰ ਵੇਖੋ





















