ਪੜਚੋਲ ਕਰੋ
Urfi Javed ਨੇ ਖੋਲ੍ਹੇ ਆਪਣੀ ਜ਼ਿੰਦਗੀ ਦੇ ਕਈ ਰਾਜ਼, ਖੁਦਕੁਸ਼ੀ ਬਾਰੇ ਜਾਣ ਹੋ ਜਾਓਗੇ ਹੈਰਾਨ
Urfi_Javed_8
1/7

ਬਿੱਗ ਬੌਸ ਓਟੀਟੀ ਨਾਲ ਲਾਈਮਲਾਈਟ ਵਿੱਚ ਆਈ Urfi Javed ਅਕਸਰ ਆਪਣੇ ਆਊਟਫਿਟਸ ਤੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਉਰਫੀ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਸਵਾਲਾਂ 'ਤੇ ਪਰਦਾ ਹਟਾਇਆ ਹੈ। ਆਓ ਜਾਣਦੇ ਹਾਂ ਉਰਫੀ ਜਾਵੇਦ ਨੇ ਕੀ ਕਿਹਾ ਹੈ।
2/7

ਹਾਲ ਹੀ 'ਚ ਸੋਸ਼ਲ ਮੀਡੀਆ ਪੋਸਟ ਰਾਹੀਂ ਉਰਫੀ ਨੇ ਕਿਹਾ ਹੈ, 'ਕੀ ਤੁਸੀਂ ਜਾਣਦੇ ਹੋ ਕਿ ਮੈਂ ਕਿੰਨੀ ਵਾਰ ਫੇਲ ਹੋਈ ਹਾਂ? ਮੈਨੂੰ ਹੁਣ ਇਸ ਦੀ ਗਿਣਨੀ ਵੀ ਯਾਦ ਨਹੀਂ ਹੈ! ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਸੀ ਕਿ ਇਹਨਾਂ ਮੁਸੀਬਤਾਂ ਤੋਂ ਬਚਣ ਦਾ ਇੱਕੋ ਇੱਕ ਰਸਤਾ ਹੈ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ। ਜੀ ਹਾਂ ਤੁਸੀਂ ਸਹੀ ਪੜ੍ਹਿਆ, ਉਰਫੀ ਦੇ ਦਿਲ ' ਇੱਕ ਸਮੇਂ ਸੁਸਾਈਡ ਕਰਨ ਦਾ ਖਿਆਲ ਆਇਆ ਸੀ।
Published at : 28 Dec 2021 10:42 AM (IST)
ਹੋਰ ਵੇਖੋ





















