ਪੜਚੋਲ ਕਰੋ
ਬਾਲੀਵੁੱਡ ਦੇ ਵਿਲੱਖਣ ਵਿਆਹ! ਕਿਸੇ ਨੇ ਧੀ ਤੋਂ 5 ਸਾਲ ਛੋਟੀ ਕੁੜੀ ਨਾਲ ਕਰਵਾਇਆ ਵਿਆਹ ਤੇ ਕਿਸੇ ਨੇ ਮਾਂ ਬਣਨ ਦੇ 20 ਸਾਲ ਬਾਅਦ ਲਏ ਫੇਰੇ
bollywood_1
1/12

ਬਾਲੀਵੁੱਡ ਸੈਲੇਬਸ ਅਕਸਰ ਆਪਣੇ ਕਰੀਅਰ 'ਤੇ ਫੋਕਸ ਕਰਦਿਆਂ ਕਦੇ-ਕਦੇ ਨਿੱਜੀ ਜ਼ਿੰਦਗੀ ਭੁੱਲ ਜਾਂਦੇ ਹਨ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸੈਲੇਬਸ ਸਮਾਜ ਵੱਲੋਂ ਬਣਾਏ ਵਿਆਹ ਦੀ ਸਹੀ ਉਮਰ ਤੋਂ ਥੋੜੀ ਜ਼ਿਆਦਾ ਉਮਰ 'ਚ ਵਿਆਹ ਕਰਨਾ ਪਸੰਦ ਮਿਲਦੇ ਹਨ। ਤਹਾਨੂੰ ਮਿਲਵਾਉਂਦੇ ਹਾਂ ਉਨ੍ਹਾਂ ਕਪਲਸ ਨਾਲ ਜਿੰਨ੍ਹਾਂ ਨੇ 40 ਸਾਲ ਤੋਂ ਪਾਰ ਵਿਆਹ ਰਚਾਇਆ।
2/12

ਪ੍ਰੀਤੀ ਜ਼ਿੰਟਾ: ਬਿਜ਼ਨਸਮੈਨ ਨੇਸ ਵਾਡਿਆ ਨਾਲ ਲੰਬੇ ਰਿਲੇਸ਼ਨ ਤੇ ਬ੍ਰੇਕ ਤੋਂ ਬਾਅਦ ਪ੍ਰੀਤੀ ਨੇ 2016 'ਚ 41 ਸਾਲ ਦੀ ਉਮਰ 'ਚ ਜੀਨ ਗੁਡਇਨਫ ਨਾਲ ਵਿਆਹ ਕੀਤਾ। ਫਿਲਹਾਲ ਪ੍ਰੀਤੀ ਯੂਰਪ 'ਚ ਹੀ ਸੈਟਲ ਹੋ ਗਈ ਹੈ।
Published at : 28 Feb 2021 01:57 PM (IST)
Tags :
Bollywoodਹੋਰ ਵੇਖੋ





















