Deepika Padukone: ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 'ਚ ਦੀਪਿਕਾ ਪਾਦੂਕੋਣ ਨੇ ਰਾਇਲ ਲੁੱਕ 'ਚ ਮਚਾਈ ਤਬਾਹੀ
ਇਸ ਦੌਰਾਨ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਕਿਲਰ ਦੇਸੀ ਅੰਦਾਜ਼ ਨੂੰ ਦੇਖ ਕੇ ਸਭ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ ਸਨ। ਤੁਸੀਂ ਵੀ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ...
Download ABP Live App and Watch All Latest Videos
View In Appਦੀਪਿਕਾ ਪਾਦੁਕੋਣ ਨੇ ਆਪਣੇ ਇਸ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਰਾਇਲ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਦੀਪਿਕਾ ਪਾਦੂਕੋਣ ਨੇ ਈਅਰਰਿੰਗਸ ਅਤੇ ਨੈਕਪੀਸ ਨਾਲ ਆਪਣੀ ਸ਼ਾਨਦਾਰ ਲੁੱਕ ਨੂੰ ਐਕਸੈਸਰਾਈਜ਼ ਕੀਤਾ।
ਦੀਪਿਕਾ ਪਾਦੂਕੋਣ ਨੇ ਗੋਲਡਨ ਬਲਾਊਜ਼, ਬਲੈਕ ਅਤੇ ਗੋਲਡਨ ਲਹਿੰਗਾ ਅਤੇ ਮੈਚਿੰਗ ਦੁਪੱਟੇ ਨਾਲ ਕੈਮਰੇ 'ਤੇ ਕਈ ਕਿਲਰ ਪੋਜ਼ ਦਿੱਤੇ।
ਗਲੋਸੀ ਮੇਕਅੱਪ ਦੇ ਨਾਲ ਮੈਚ ਕਰਦੇ ਹੋਏ ਦੀਪਿਕਾ ਪਾਦੁਕੋਣ ਨੇ ਆਪਣੇ ਵਾਲਾਂ ਨੂੰ ਇੱਕ ਬਰੇਡ ਵਿੱਚ ਬੰਨ੍ਹਿਆ ਸੀ, ਜੋ ਕਿ ਉਸ 'ਤੇ ਬਹੁਤ ਵਧੀਆ ਲੱਗ ਰਹੀ ਸੀ।
ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 'ਚ ਇਸ ਅੰਦਾਜ਼ 'ਚ ਸੁਰਖੀਆਂ ਬਟੋਰਦੀ ਨਜ਼ਰ ਆਈ ਸੀ।
ਦੀਪਿਕਾ ਪਾਦੁਕੋਣ ਕਦੇ ਆਪਣੇ ਰਵਾਇਤੀ ਲੁੱਕ 'ਚ, ਕਦੇ ਆਪਣੇ ਗਲੈਮਰਸ ਅੰਦਾਜ਼ 'ਚ ਤਾਂ ਕਦੇ ਆਪਣੇ ਬੋਲਡ ਅਵਤਾਰ 'ਚ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ।