ਇਨ੍ਹਾਂ ਬਾਲੀਵੁੱਡ ਅਦਾਕਾਰਾਂ ਦੇ ਬੋਲਡ ਫੈਸ਼ਨ ਨੇ ਲੁੱਟਿਆਂ ਲੋਕਾਂ ਦਾ ਦਿਲ, ਦੇਖ ਕੇ ਰਹਿ ਜਾਓਗੇ ਦੰਗ
ਏਬੀਪੀ ਸਾਂਝਾ
Updated at:
24 Apr 2021 11:15 AM (IST)
1
ਬਾਲੀਵੁੱਡ ਅਦਾਕਾਰਾ ਵਨ-ਸ਼ੋਲਡਰ ਟੌਪ ਤੇ ਡ੍ਰੈਸਸ 'ਚ ਕੁਝ ਸੀਰੀਅਸ ਸਟਾਇਲ ਇੰਸਪਿਰੇਸ਼ਨ ਦੇ ਰਹੀਆਂ ਹਨ।
Download ABP Live App and Watch All Latest Videos
View In App2
ਹਾਲ ਹੀ ਚ ਨੋਰਾ ਫਤੇਹੀ ਨੇ ਇੰਸਟਾਗ੍ਰਾਮ 'ਤੇ ਅਲੈਕਸ ਪੇਰੀ ਡਰੈਸ 'ਚ ਆਪਣਾ ਵਨ-ਸ਼ੋਲਡਰ ਲੁਕ ਫੈਨਜ਼ ਨਾਲ ਸਾਂਝਾ ਕੀਤਾ ਸੀ। ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।
3
ਅਨੰਨਿਆ ਪਾਂਡੇ, ਤਾਰਾ ਸੁਤਾਰਿਆ ਤੇ ਪੂਜਾ ਹੇਗੜੇ ਜਿਹੀ ਅਦਾਕਾਰਾ ਵੀ ਇਸ ਟਰੈਂਡ ਤੋਂ ਖੁਦ ਨੂੰ ਦੂਰ ਨਹੀਂ ਕਰ ਸਕੀਆਂ। ਇਨ੍ਹਾਂ ਅਦਾਕਾਰਾਂ ਨੇ ਵੀ ਗਰਮੀ 'ਚ ਆਪਣੇ ਲੁਕ ਨਾਲ ਪਾਰਾ ਵਧਾਉਣ 'ਚ ਕੋਈ ਕਸਰ ਨਹੀਂ ਛੱਡੀ।
4
ਇਨ੍ਹਾਂ ਸਾਰੀਆਂ ਹਸੀਨਾਂ ਨੂੰ ਸਟਾਇਲ ਦੇ ਮਾਮਲੇ 'ਚ ਵੀ ਇਕ-ਦੂਜੇ ਦੇ ਨਾਲ ਮੋਢਾ ਜੋੜ ਕੇ ਚੱਲਦਿਆਂ ਦੇਖਿਆ ਗਿਆ।
5
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਕ ਵਾਰ ਫਿਰ ਤੋਂ ਵਨ-ਸ਼ੋਲਡਰ ਟੌਪਸ ਤੇ ਡ੍ਰੈਸਜ਼ ਦਾ ਟਰੈਂਡ ਚੱਲ ਰਿਹਾ ਹੈ।
6
ਦੀਪਿਕਾ ਪਾਦੂਕੋਨ ਵੀ ਇਕ ਸਫੇਦ ਰੰਗ ਦੀ ਵਨ ਸ਼ੋਲਡਰ ਡਰੈਸ ਪਹਿਨ ਕੇ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ।