ਪੜਚੋਲ ਕਰੋ
Pollywood News: ਇਹ ਛੋਟੀ ਬੱਚੀ ਨੇ ਬਾਲੀਵੁੱਡ ਤੱਕ ਚਮਕਾਇਆ ਹੈ ਪੰਜਾਬੀਆਂ ਦਾ ਨਾਂ, ਸਲਮਾਨ ਖਾਨ ਨਾਲ ਕਰ ਚੁੱਕੀ ਕੰਮ, ਕੀ ਤੁਸੀਂ ਪਛਾਣਿਆ?
Punjabi Actress: ਇਸ ਤਸਵੀਰ 'ਚ ਜੋ ਛੋਟੀ ਬੱਚੀ ਤੁਸੀਂ ਦੇਖ ਰਹੇ ਹੋ, ਇਹ ਅੱਜ ਪੰਜਾਬ ਦਾ ਬਹੁਤ ਵੱਡਾ ਨਾਮ ਬਣ ਚੁੱਕੀ ਹੈ।
ਇਹ ਛੋਟੀ ਬੱਚੀ ਨੇ ਬਾਲੀਵੁੱਡ ਤੱਕ ਚਮਕਾਇਆ ਹੈ ਪੰਜਾਬੀਆਂ ਦਾ ਨਾਂ, ਸਲਮਾਨ ਖਾਨ ਨਾਲ ਕਰ ਚੁੱਕੀ ਕੰਮ, ਕੀ ਤੁਸੀਂ ਪਛਾਣਿਆ?
1/10

ਇਸ ਤਸਵੀਰ 'ਚ ਜੋ ਛੋਟੀ ਬੱਚੀ ਤੁਸੀਂ ਦੇਖ ਰਹੇ ਹੋ, ਇਹ ਅੱਜ ਪੰਜਾਬ ਦਾ ਬਹੁਤ ਵੱਡਾ ਨਾਮ ਬਣ ਚੁੱਕੀ ਹੈ। ਇਹ ਆਪਣਾ ਕਰੀਅਰ ਮਾਡਲੰਿਗ 'ਚ ਬਣਾਉਣ ਦੀ ਖਾਤਰ ਘਰੋਂ ਭੱਜ ਗਈ ਸੀ। ਆਖਰ ਥੋੜੇ ਸੰਘਰਸ਼ ਤੋਂ ਬਾਅਦ ਉਹ ਆਪਣੇ ਸੁਪਨੇ ਪੂਰੇ ਕਰਨ 'ਚ ਕਾਮਯਾਬ ਹੋ ਗਈ।
2/10

ਇਹ ਲੜਕੀ ਜਦੋਂ ਬਿੱਗ ਬੌਸ 13 'ਚ ਕੰਟੈਸਟੈਂਟ ਬਣ ਕੇ ਆਈ ਤਾਂ ਪੂਰੇ ਦੇਸ਼ ਦੀ ਜਾਨ ਬਣ ਗਈ। ਇਹੀ ਨਹੀਂ ਉਹ ਸਲਮਾਨ ਖਾਨ ਦੀ ਵੀ ਚਹੇਤੀ ਹੈ। ਹਾਲ ਹੀ 'ਚ ਉਹ ਸਲਮਾਨ ਖਾਨ ਨਾਲ ਫਿਲਮ 'ਚ ਨਜ਼ਰ ਵੀ ਆਈ ਸੀ।
Published at : 11 Jan 2024 09:11 PM (IST)
ਹੋਰ ਵੇਖੋ





















