Disha Patani Spotted: ਮੁੰਬਈ 'ਚ ਬਾਰਸ਼ ਦਰਮਿਆਨ ਘਰ ਬਾਹਰ ਸਪਾਟ ਹੋਈ ਦਿਸ਼ਾ ਪਟਾਨੀ, ਦੇਖੋ ਐਕਟਰੈਸ ਦਾ ਨੋ ਮੇਕਅਪ ਲੁੱਕ
ਏਬੀਪੀ ਸਾਂਝਾ
Updated at:
18 Jul 2021 04:36 PM (IST)
1
ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ।
Download ABP Live App and Watch All Latest Videos
View In App2
ਬਾਰਸ਼ ਦੇ ਦੌਰਾਨ ਉਸਨੂੰ ਇੱਕ ਦਿਨ ਪਹਿਲਾਂ ਮੁੰਬਈ ਵਿੱਚ ਦੇਖਿਆ ਗਿਆ ਸੀ।
3
ਦਿਸ਼ਾ ਪਟਾਨੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫ਼ੀ ਫਿਟ ਦਿਖਾਈ ਦੇ ਰਹੀ ਹੈ। ਉਸਦੇ ਹੱਥ ਵਿੱਚ ਪਾਣੀ ਦੀ ਬੋਤਲ ਵੀ ਹੈ।
4
ਦਿਸ਼ਾ ਪਟਾਨੀ ਨੇ ਹਰੇ ਰੰਗ ਦੀ ਸਪੋਰਟਸ ਬ੍ਰਾ ਅਤੇ ਨੀਲੀ ਜੀਨਸ ਪਹਿਨੀ ਹੈ। ਉਸ ਦੇ ਵਾਲ ਖੁੱਲ੍ਹੇ ਹਨ ਅਤੇ ਜੀਨਸ 'ਤੇ ਸਕ੍ਰੈਚ ਹਨ।
5
ਦਿਸ਼ਾ ਪਟਾਨੀ ਨੇ ਕੋਈ ਮੇਕਅਪ ਨਹੀਂ ਕੀਤਾ ਸੀ। ਉਹ ਬਿਲਕੁਲ ਸਧਾਰਣ ਦਿਖ ਰਹੀ ਸੀ। ਉਸਨੇ ਇੱਕ ਮਾਸਕ ਪਾਇਆ ਹੋਇਆ ਸੀ।
6
ਮੁੰਬਈ 'ਚ ਭਾਰੀ ਬਾਰਸ਼ ਦੀ ਚੇਤਾਵਨੀ ਹੈ। ਇਸੇ ਲਈ ਉਸਦਾ ਅਸਿਸਟੈਂਟ ਉਸ ਨਾਲ ਵੱਡੀ ਛੱਤਰੀ ਲੈ ਕੇ ਚੱਲ ਰਿਹਾ ਹੈ।