Rubina Dilaik ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੱਕ, ਇਨ੍ਹਾਂ ਅਦਾਕਾਰਾਂ ਨੇ ਕੀਤਾ ਜ਼ਬਰਦਸਤ ਟ੍ਰਾਂਸਫੋਰਮੇਸ਼ਨ, ਦੇਖੋ ਪੁਰਾਣੀਆਂ ਤਸਵੀਰਾਂ
ਅੱਜ ਅਸੀਂ ਤੁਹਾਨੂੰ ਟੀਵੀ ਦੀਆਂ ਕੁਝ ਅਜਿਹੀਆਂ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਲੁੱਕ ਤੇ ਅੰਦਾਜ਼ ਬਦਲ ਕੇ ਡਿਵਾ ਬਣ ਗਈਆਂ।
Download ABP Live App and Watch All Latest Videos
View In Appਜੈਨੀਫਰ ਨੇ ਟੀਵੀ ਵਿਚ ਕਈ ਵੱਡੇ ਹਿੱਟ ਸ਼ੋਅ ਕੀਤੇ ਹਨ, ਜਿਸ 'ਚ ਕਸੌਟੀ ਜ਼ਿੰਦਾਗੀ ਕੀ, ਦਿਲ ਮਿਲ ਗੇ, ਸਰਸਵਤੀ ਚੰਦਰ,ਬੇਹੱਦ, ਅਤੇ ਬੈਪਨਾਹ ਵਰਗੇ ਸ਼ੋਅ ਸ਼ਾਮਲ ਹਨ।
ਆਪਣੇ ਕੈਰੀਅਰ ਦੇ ਸ਼ੁਰੂ 'ਚ, ਮੌਨੀ ਰਾਏ ਇਕ ਸਧਾਰਣ ਦਿਖਣ ਵਾਲੀ ਲੜਕੀ ਸੀ. ਇਥੋਂ ਤਕ ਕਿ ਉਸ ਦਾ ਰੰਗ ਬਹੁਤ ਸਾਂਵਲਾ ਸੀ, ਪਰ ਹੁਣ ਉਹ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ।
ਕਸੌਟੀ ਜ਼ਿੰਦਾਗੀ ਦੀ ਅਦਾਕਾਰਾ ਸ਼ਵੇਤਾ ਤਿਵਾੜੀ ਇਨ੍ਹੀਂ ਦਿਨੀਂ ਆਪਣੀ ਲੁੱਕ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਹੁਣ ਉਹ ਇੱਕ ਹੌਟ ਡਿਵਾ ਬਣ ਗਈ ਹੈ।
ਟੀਵੀ ਦੀ ਸਭ ਤੋਂ ਬੋਲਡ ਅਤੇ ਹੌਟ ਅਭਿਨੇਤਰੀ ਮੰਨੀ ਜਾਂਦੀ ਨਿਆ ਸ਼ਰਮਾ ਪਹਿਲਾਂ ਵੀ ਬਹੁਤ ਸਾਦੀ ਕੁੜੀ ਸੀ। ਫਿਰ ਨਿਆ ਨੇ ਆਪਣੇ ਆਪ ਨੂੰ ਬਦਲਣ ਬਾਰੇ ਸੋਚਿਆ ਅਤੇ ਫਿਰ ਉਸ ਨੇ ਆਪਣਾ ਨਾਮ ਵੀ ਸੈਕਸੀ ਏਸ਼ੀਅਨ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕਰਵਾ ਲਿਆ।
8 ਸਾਲ ਤੋਂ ਟੈਲੀਵਿਜ਼ਨ ਦੀ ਦੁਨੀਆ 'ਚ ਕੰਮ ਕਰ ਰਹੀ ਹਿਨਾ ਖਾਨ ਅੱਜ ਇਕ ਹੌਟ ਅਦਾਕਾਰਾ ਬਣ ਗਈ ਹੈ। ਹਿਨਾ ਖਾਨ ਨੇ ਆਪਣੇ ਲੁੱਕ ਨੂੰ ਬਦਲਣ ਲਈ ਕਾਫੀ ਮਿਹਨਤ ਕੀਤੀ ਹੈ।
ਟੀਵੀ ਸੀਰੀਅਲ 'ਯੇ ਹੈ ਮੁਹੱਬਤੇਂ' ਨਾਲ ਮਸ਼ਹੂਰ ਅਨੀਤਾ ਹਸਨੰਦਨੀ ਵੀ ਪਹਿਲਾਂ ਨਾਲੋਂ ਜ਼ਿਆਦਾ ਗਲੈਮਰਸ ਹੋ ਗਈ ਹੈ।
ਬਿੱਗ ਬੌਸ 13 'ਚ ਆਪਣੇ ਸ਼ਾਨਦਾਰ ਅੰਦਾਜ਼ ਲਈ ਮਸ਼ਹੂਰ ਸ਼ਹਿਨਾਜ਼ ਗਿੱਲ ਨੇ ਜ਼ਬਰਦਸਤ ਟ੍ਰਾਂਸਫੋਰਮੇਸ਼ਨ ਰਾਹੀਂ ਲੋਕਾਂ ਨੂੰ ਹੈਰਾਨ ਕਰ ਦਿੱਤਾ। ਸ਼ਹਿਨਾਜ਼ ਹੁਣਫੈਟ ਟੂ ਫਿਟ ਹੋ ਕੇ ਹੋਰ ਵੀ ਹੌਟ ਹੋ ਗਈ ਹੈ।
ਬਿੱਗ ਬੌਸ 14 ਦੀ ਟਰਾਫੀ ਜਿੱਤਣ ਵਾਲੀ ਰੁਬੀਨਾ ਦਿਲੈਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹੀ ਦੋ ਮੁਕਾਬਲੇ, ਮਿਸ ਸ਼ਿਮਲਾ 2006 ਅਤੇ ਮਿਸ ਨਾਰਥ ਇੰਡੀਆ 2008 ਜਿੱਤ ਚੁਕੀ ਹੈ। ਪਰ ਹੁਣ ਰੂਬੀਨਾ ਦੀ ਖੂਬਸੂਰਤੀ ਪਹਿਲਾਂ ਨਾਲੋਂ ਵੀ ਵੱਧ ਗਈ ਹੈ।