ਪੜਚੋਲ ਕਰੋ
ਈਦ ਮੌਕੇ ਗੌਹਰ ਖਾਨ ਨੇ ਪਾਇਆ ਰੰਗ-ਬਿਰੰਗਾ ਸ਼ਰਾਰਾ ਤੇ ਹੁਮਾ ਕੁਰੈਸ਼ੀ ਦਾ ਸੀ ਇਹ ਦਿਲਕਸ਼ ਅੰਦਾਜ਼
Bollywood_eid_7
1/7

ਈਦ ਮੌਕੇ ਜਿੱਥੇ ਸਿਤਾਰਿਆਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਮੁਬਾਰਕਬਾਦ ਦਿੱਤੀ ਤਾਂ ਉੱਥੇ ਹੀ ਕਰਫਿਊ ਦੇ ਬਾਵਜੂਦ ਆਪਣੇ ਪਰਿਵਾਰ ਨੂੰ ਮਿਲਣ ਵੀ ਪਹੁੰਚੇ। ਗੌਹਰ ਖਾਨ ਆਪਣੇ ਪਤੀ ਜ਼ੈਦ ਦਰਬਾਰ ਦੇ ਨਾਲ ਸਹੁਰੇ ਘਰ ਦੇ ਬਾਹਰ ਸਪੌਟ ਹੋਈ।
2/7

ਇਸ ਦੌਰਾਨ ਗੌਹਰ ਨੇ ਮਲਟੀ ਕਲਰ ਸ਼ਰਾਰਾ ਪਹਿਨਿਆ ਸੀ ਜਿਸ 'ਚ ਉਹ ਵਾਕਯ ਹੀ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਗੱਲ ਕਰੀਏ ਜ਼ੈਦ ਦਰਬਾਰ ਦੀ ਤਾਂ ਈਦ ਦੇ ਇਸ ਖਾਸ ਮੌਕੇ 'ਤੇ ਆਫ ਵਾਈਟ ਸਿਲਕ ਕੁਰਤਾ ਪਜਾਮਾ 'ਚ ਨਜ਼ਰ ਆਏ।
Published at : 15 May 2021 12:21 PM (IST)
ਹੋਰ ਵੇਖੋ





















