ਛੁੱਟੀਆਂ ਇੰਜੁਆਏ ਕਰਦੀ ਮੌਨੀ ਰੌਏ ਦੀਆਂ ਸ਼ਾਨਦਾਰ ਤਸਵੀਰਾਂ ਆਈਆਂ ਸਾਹਮਣੇ, ਇੱਥੇ ਦੇਖੋ ਮਸਤੀ 'ਚ ਝੂਮਦੀ ਮੌਨੀ
ਏਬੀਪੀ ਸਾਂਝਾ
Updated at:
01 Oct 2020 04:18 PM (IST)
1
Download ABP Live App and Watch All Latest Videos
View In App2
ਮੌਨੀ ਆਪਣੀ ਹੌਟਪਨ ਲਈ ਫੈਨਸ 'ਚ ਵੀ ਬਹੁਤ ਮਸ਼ਹੂਰ ਹੈ।
3
ਫੈਨਸ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਹ ਅੰਦਾਜ਼ ਬਹੁਤ ਪਸੰਦ ਹੈ।
4
ਇਸ ਤਸਵੀਰ 'ਚ ਮੌਨੀ ਰਾਏ ਬਿਕਨੀ 'ਚ ਸੈਲਫੀ ਲੈਂਦੇ ਦਿਖਾਈ ਦੇ ਰਹੀ ਹੈ।
5
ਮੌਨੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
6
ਇਸ ਦੌਰਾਨ ਉਸ ਨੇ ਇੰਸਟਾਗ੍ਰਾਮ 'ਤੇ ਆਪਣੇ ਫੈਨਸ ਨਾਲ ਕੁਝ ਬਹੁਤ ਹੀ ਸ਼ਾਨਦਾਰ ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਤੁਸੀਂ ਅੱਗੇ ਦੀਆਂ ਸਲਾਇਡਾਂ ਵਿੱਚ ਵੇਖ ਸਕਦੇ ਹੋ।
7
ਅਭਿਨੇਤਰੀ ਮੌਨੀ ਰੋਏ ਇਨ੍ਹੀਂ ਦਿਨੀਂ ਲੌਕਡਾਊਨ ਤੋਂ ਬਾਅਦ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਛੁੱਟੀਆਂ ਦਾ ਆਨੰਦ ਲੈ ਰਹੀ ਹੈ।
- - - - - - - - - Advertisement - - - - - - - - -