ਓਵਰ ਮੇਕਅਪ, ਤੰਗ ਫਿੱਟ ਡਰੈੱਸ! Hina Khan ਨੇ ਕਰਵਾਇਆ ਕਿਹੋ ਜਿਹਾ ਫੋਟੋਸ਼ੂਟ
ਹਿਨਾ ਖ਼ਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਇੰਸਟਾਗ੍ਰਾਮ 'ਤੇ ਆਪਣੀਆਂ ਸਾਧਾਰਨ ਅਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In Appਹੁਣ ਹਾਲ ਹੀ ਵਿੱਚ, ਅਦਾਕਾਰਾ ਨੇ ਇੱਕ ਵਾਰ ਫਿਰ ਆਪਣੀਆਂ ਕੁਝ ਗਲੈਮਰਸ ਤੇ ਹੌਟ ਲੁੱਕ ਵਾਲੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਿਨਾ ਕਾਫੀ ਸੈਕਸੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਸਫੈਦ ਦੀਵਾਰ ਕੋਲ ਖੜ੍ਹੀ ਹੈ। ਫੋਟੋਸ਼ੂਟ ਲਈ ਉਸ ਨੇ ਸਿਲਵਰ ਕਲਰ ਦੀ ਸ਼ਿਮਰੀ ਡਰੈੱਸ ਪਾਈ ਹੋਈ ਹੈ।
ਇਸ ਸ਼ਾਰਟ ਬਾਡੀਕੋਨ ਡਰੈੱਸ ਦੇ ਨਾਲ, ਹਿਨਾ ਨੇ ਬਹੁਤ ਹੈਵੀ ਮੇਕਅਪ ਕੀਤਾ ਹੈ ਜੋ ਉਸ ਦੇ ਫੀਚਰਜ਼ ਨੂੰ ਕਾਫੀ ਹਾਈਲਾਈਟ ਕਰ ਰਿਹਾ ਹੈ।
ਆਪਣੀ ਦਿੱਖ ਨੂੰ ਬੋਲਡ ਅਤੇ ਸੈਕਸੀ ਬਣਾਉਣ ਲਈ, ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਥੋੜਾ ਜਿਹਾ ਵੇਬੀ ਲੁੱਕ ਦਿੱਤਾ ਹੈ ਅਤੇ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿੱਤਾ ਹੈ, ਅਤੇ ਸੁਰਖ ਲਾਲ ਰੰਗ ਵਾਲੀ ਲਿਪਸਟਿਕ ਵੀ ਲਗਾਈ ਹੈ।
ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਕੁਝ ਸੈਕਸੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਅਕਸਰ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।