ਪੜਚੋਲ ਕਰੋ
(Source: ECI/ABP News)
ਜੇ ਸੋਨਮ ਬਾਜਵਾ ਅਭਿਨੇਤਰੀ ਨਾ ਹੁੰਦੀ ਤਾਂ ਕੀ ਹੁੰਦੀ? ਅਦਾਕਾਰਾ ਦਾ ਜਵਾਬ ਜਿੱਤ ਲਵੇਗਾ ਤੁਹਾਡਾ ਦਿਲ
Sonam Bajwa Video: ਫਿਲਹਾਲ ਸੋਨਮ ਦੀ ਇੱਕ ਵੀਡੀਓ ਇੰਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਓ 'ਚ ਸੋਨਮ ਬਾਜਵਾ ਇੰਟਰਵਿਊ ਦਿੰਦੀ ਨਜ਼ਰ ਆ ਰਹੀ ਹੈ।
![Sonam Bajwa Video: ਫਿਲਹਾਲ ਸੋਨਮ ਦੀ ਇੱਕ ਵੀਡੀਓ ਇੰਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਓ 'ਚ ਸੋਨਮ ਬਾਜਵਾ ਇੰਟਰਵਿਊ ਦਿੰਦੀ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2023/08/04/6a4abd948ca4ec4426ea5a409743277f1691144656875469_original.jpg?impolicy=abp_cdn&imwidth=720)
ਸੋਨਮ ਬਾਜਵਾ
1/8
![ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਸੋਨਮ ਬਾਜਵਾ ਦੀਆਂ ਇਸ ਸਾਲ ਹਾਲੇ ਤੱਕ ਦੋ ਫਿਲਮਾਂ ਰਿਲੀਜ਼ ਹੋਈਆਂ ਹਨ।](https://feeds.abplive.com/onecms/images/uploaded-images/2023/08/04/394659692a460258b45a99f1424ea357f86c2.jpg?impolicy=abp_cdn&imwidth=720)
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਸੋਨਮ ਬਾਜਵਾ ਦੀਆਂ ਇਸ ਸਾਲ ਹਾਲੇ ਤੱਕ ਦੋ ਫਿਲਮਾਂ ਰਿਲੀਜ਼ ਹੋਈਆਂ ਹਨ।
2/8
![ਇਹ ਫਿਲਮਾਂ ਹਨ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3'। ਇਨ੍ਹਾਂ ਦੋਵੇਂ ਹੀ ਫਿਲਮਾਂ ਨੇ ਨਾ ਸਿਰਫ ਦਰਸ਼ਕਾਂ ਦਾ ਦਿਲ ਜਿੱਤਿਆ, ਸਗੋਂ ਬਾਕਸ ਆਫਿਸ 'ਤੇ ਵੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਨਾਲ ਇਨ੍ਹਾਂ ਫਿਲਮਾਂ ਦੀ ਕਾਮਯਾਬੀ ਨੇ ਸੋਨਮ ਨੰਬਰ 1 ਅਭਿਨੇਤਰੀ ਬਣਾ ਦਿੱਤਾ ਹੈ।](https://feeds.abplive.com/onecms/images/uploaded-images/2023/08/04/efaf98db2eac3a61946ca0282ae6ddd44e991.jpg?impolicy=abp_cdn&imwidth=720)
ਇਹ ਫਿਲਮਾਂ ਹਨ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3'। ਇਨ੍ਹਾਂ ਦੋਵੇਂ ਹੀ ਫਿਲਮਾਂ ਨੇ ਨਾ ਸਿਰਫ ਦਰਸ਼ਕਾਂ ਦਾ ਦਿਲ ਜਿੱਤਿਆ, ਸਗੋਂ ਬਾਕਸ ਆਫਿਸ 'ਤੇ ਵੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਨਾਲ ਇਨ੍ਹਾਂ ਫਿਲਮਾਂ ਦੀ ਕਾਮਯਾਬੀ ਨੇ ਸੋਨਮ ਨੰਬਰ 1 ਅਭਿਨੇਤਰੀ ਬਣਾ ਦਿੱਤਾ ਹੈ।
3/8
![ਫਿਲਹਾਲ ਸੋਨਮ ਦੀ ਇੱਕ ਵੀਡੀਓ ਇੰਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਓ 'ਚ ਸੋਨਮ ਬਾਜਵਾ ਇੰਟਰਵਿਊ ਦਿੰਦੀ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2023/08/04/792069df363c9e9a3737d98e38ffb46eb1f1f.jpg?impolicy=abp_cdn&imwidth=720)
ਫਿਲਹਾਲ ਸੋਨਮ ਦੀ ਇੱਕ ਵੀਡੀਓ ਇੰਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਓ 'ਚ ਸੋਨਮ ਬਾਜਵਾ ਇੰਟਰਵਿਊ ਦਿੰਦੀ ਨਜ਼ਰ ਆ ਰਹੀ ਹੈ।
4/8
![ਇਸ ਦੌਰਾਨ ਅਦਾਕਾਰਾ ਤੋਂ ਸਵਾਲ ਪੁੱਛਿਆ ਗਿਆ, ਜਿਸ ਦਾ ਜਵਾਬ ਸੁਣ ਕੇ ਹਰ ਕੋਈ ਸੋਨਮ ਦੀ ਰੱਜ ਕੇ ਤਾਰੀਫਾਂ ਕਰ ਰਿਹਾ ਹੈ। ਸੋਨਮ ਨੂੰ ਪੁੱਛਿਆ ਗਿਆ ਕਿ ਜੇ ਉਹ ਅਦਾਕਾਰਾ ਨਾ ਹੁੰਦੀ ਤਾਂ ਫਿਰ ਉਹ ਕੀ ਹੁੰਦੀ।](https://feeds.abplive.com/onecms/images/uploaded-images/2023/08/04/efc7da8df082905ed77570509e96f33c164d2.jpg?impolicy=abp_cdn&imwidth=720)
ਇਸ ਦੌਰਾਨ ਅਦਾਕਾਰਾ ਤੋਂ ਸਵਾਲ ਪੁੱਛਿਆ ਗਿਆ, ਜਿਸ ਦਾ ਜਵਾਬ ਸੁਣ ਕੇ ਹਰ ਕੋਈ ਸੋਨਮ ਦੀ ਰੱਜ ਕੇ ਤਾਰੀਫਾਂ ਕਰ ਰਿਹਾ ਹੈ। ਸੋਨਮ ਨੂੰ ਪੁੱਛਿਆ ਗਿਆ ਕਿ ਜੇ ਉਹ ਅਦਾਕਾਰਾ ਨਾ ਹੁੰਦੀ ਤਾਂ ਫਿਰ ਉਹ ਕੀ ਹੁੰਦੀ।
5/8
![ਇਸ ਦੇ ਜਵਾਬ 'ਚ ਸੋਨਮ ਬਾਜਵਾ ਨੇ ਕਿਹਾ ਕਿ ਜੇ ਉਹ ਅਭਿਨੇਤਰੀ ਨਾ ਹੁੰਦੀ ਤਾਂ ਉਹ ਹਾਊਸਵਾਈਫ ਹੁੰਦੀ। ਉਸ ਦਾ ਇਹ ਜਵਾਬ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। ਉਸ ਦੇ ਜਵਾਬ ਤੋਂ ਪਤਾ ਹੈ ਕਿ ਉਹ ਸਾਦਗੀ ਪਸੰਦ ਤੇ ਘਰੇਲੂ ਕਿਸਮ ਦੀ ਕੁੜੀ ਹੈ।](https://feeds.abplive.com/onecms/images/uploaded-images/2023/08/04/ea0323f5ac1a2b11042a523c8a2c49a144ad4.jpg?impolicy=abp_cdn&imwidth=720)
ਇਸ ਦੇ ਜਵਾਬ 'ਚ ਸੋਨਮ ਬਾਜਵਾ ਨੇ ਕਿਹਾ ਕਿ ਜੇ ਉਹ ਅਭਿਨੇਤਰੀ ਨਾ ਹੁੰਦੀ ਤਾਂ ਉਹ ਹਾਊਸਵਾਈਫ ਹੁੰਦੀ। ਉਸ ਦਾ ਇਹ ਜਵਾਬ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। ਉਸ ਦੇ ਜਵਾਬ ਤੋਂ ਪਤਾ ਹੈ ਕਿ ਉਹ ਸਾਦਗੀ ਪਸੰਦ ਤੇ ਘਰੇਲੂ ਕਿਸਮ ਦੀ ਕੁੜੀ ਹੈ।
6/8
![ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਨੰਬਰ 1 ਅਭਿਨੇਤਰੀ ਬਣ ਗਈ ਹੈ। ਉਸ ਦੀ ਫਿਲਮ 'ਕੈਰੀ...3' ਨੇ ਤਾਂ ਇਤਿਹਾਸ ਰਚ ਦਿੱਤਾ ਹੈ।](https://feeds.abplive.com/onecms/images/uploaded-images/2023/08/04/5f732a84bfba6ba0230e11ef4e49ba38e30cd.jpg?impolicy=abp_cdn&imwidth=720)
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਨੰਬਰ 1 ਅਭਿਨੇਤਰੀ ਬਣ ਗਈ ਹੈ। ਉਸ ਦੀ ਫਿਲਮ 'ਕੈਰੀ...3' ਨੇ ਤਾਂ ਇਤਿਹਾਸ ਰਚ ਦਿੱਤਾ ਹੈ।
7/8
![ਫਿਲਮ ਦੀ ਕਮਾਈ 100 ਕਰੋੜ ਦੇ ਪਾਰ ਹੋ ਗਈ ਹੈ ਅਤੇ ਹਾਲੇ ਵੀ ਇਹ ਫਿਲਮ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਤੋਂ ਇਲਾਵਾ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।](https://feeds.abplive.com/onecms/images/uploaded-images/2023/08/04/d89f8359edc7d84465db4be60b9b94205ee45.jpg?impolicy=abp_cdn&imwidth=720)
ਫਿਲਮ ਦੀ ਕਮਾਈ 100 ਕਰੋੜ ਦੇ ਪਾਰ ਹੋ ਗਈ ਹੈ ਅਤੇ ਹਾਲੇ ਵੀ ਇਹ ਫਿਲਮ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਇਸ ਤੋਂ ਇਲਾਵਾ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
8/8
![ਉਹ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਖੂਬ ਪਿਆਰ ਦਿੰਦੇ ਹਨ। ਸੋਨਮ ਦੀ ਸੋਸ਼ਲ ਮੀਡੀਆ ;ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਉਨ੍ਹਾਂ ਬੇਹੱਦ ਘੱਟ ਪੰਜਾਬੀ ਕਲਾਕਾਰਾਂ 'ਚੋਂ ਇੱਕ ਹੈ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ 1 ਕਰੋੜ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।](https://feeds.abplive.com/onecms/images/uploaded-images/2023/08/04/cc6cbcc3c987ea01bf1ea1ea9a58d0c2a1d4a.jpg?impolicy=abp_cdn&imwidth=720)
ਉਹ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਖੂਬ ਪਿਆਰ ਦਿੰਦੇ ਹਨ। ਸੋਨਮ ਦੀ ਸੋਸ਼ਲ ਮੀਡੀਆ ;ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਉਨ੍ਹਾਂ ਬੇਹੱਦ ਘੱਟ ਪੰਜਾਬੀ ਕਲਾਕਾਰਾਂ 'ਚੋਂ ਇੱਕ ਹੈ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ 1 ਕਰੋੜ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।
Published at : 04 Aug 2023 03:57 PM (IST)
Tags :
Sonam BajwaView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)