ਪੜਚੋਲ ਕਰੋ
In Pics : ਅਵਨੀਤ ਕੌਰ ਦੀਆਂ ਅਦਾਵਾਂ ਨੇ ਕੀਤਾ ਮਦਹੋਸ਼, ਕੈਮਰੇ ਸਾਹਮਣੇ ਦਿਖਾਏ ਕਿਲਰ ਪੋਜ਼
ਅਵਨੀਤ ਕੌਰ
1/6

ਇਸ ਵਿਚ ਕੋਈ ਸ਼ੱਕ ਨਹੀਂ ਕਿ ਅਵਨੀਤ ਕੌਰ ਅੱਜ ਸੋਸ਼ਲ ਮੀਡੀਆ ਦੀ ਸਨਸਨੀ ਬਣ ਚੁੱਕੀ ਹੈ ਅਤੇ ਉਸ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਫਿਰ ਤੋਂ ਉਨ੍ਹਾਂ ਨੇ ਆਪਣੀਆਂ ਕੁਝ ਬੈਕ ਟੂ ਬੈਕ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।
2/6

ਅਵਨੀਤ ਕੌਰ ਨੇ ਆਪਣਾ ਬੋਟ ਲੁੱਕ ਸ਼ੇਅਰ ਕੀਤਾ ਹੈ। ਇੱਥੇ ਉਹ ਸੰਤਰੀ ਰੰਗ ਦਾ ਥਾਈ ਹਾਈ ਸਲਿਟ ਗਾਊਨ ਪਹਿਨ ਕੇ ਨੀਲੇ ਸਮੁੰਦਰ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ।
Published at : 07 May 2022 09:33 AM (IST)
ਹੋਰ ਵੇਖੋ





















