ਪੜਚੋਲ ਕਰੋ
In Pics: MS Dhoni ਦੀ ਸਾਬਕਾ ਗਰਲਫ੍ਰੈਂਡ ਕਰਨ ਵਾਲੀ ਵਿਆਹ, ਧੋਨੀ ਨਾਲ ਰਿਲੇਸ਼ਨ ਨੂੰ ਲੈ ਕੇ ਕਹੀ ਇਹ ਗੱਲ
dhoni_ex_girlfriend
1/6

ਅਦਾਕਾਰਾ ਰਾਏ ਲਕਸ਼ਮੀ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਾਏ ਲਕਸ਼ਮੀ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਲਈ ਸੁਰਖੀਆਂ 'ਚ ਰਹਿੰਦੀ ਸੀ, ਪਰ ਇਸ ਵਾਰ ਉਸ ਦੀ ਸੁਰਖੀਆਂ 'ਚ ਰਹਿਣ ਦਾ ਮੁੱਖ ਕਾਰਨ- ਵਿਆਹ ਹੈ। ਇਸ ਤੋਂ ਪਹਿਲਾਂ ਉਹ ਮਹਿੰਦਰ ਸਿੰਘ ਧੋਨੀ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ 'ਚ ਵੀ ਰਹੀ ਹੈ।
2/6

ਰਾਏ ਲਕਸ਼ਮੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਰਾਏ ਨੇ ਆਪਣੇ ਟਵਿੱਟਰ 'ਤੇ ਲਿਖਿਆ,'ਲੋਕ ਮੈਨੂੰ ਲੰਬੇ ਸਮੇਂ ਤੋਂ ਇਹ ਸਵਾਲ ਪੁੱਛ ਰਹੇ ਹਨ, ਇਸ ਲਈ ਮੈਂ ਇਸ ਦਾ ਜਵਾਬ ਦੇ ਰਹੀ ਹਾਂ। ਪਹਿਲੀ ਗੱਲ ਇਹ ਹੈ ਕਿ ਮੈਂ ਕਿਸੇ ਨਾਲ ਆਪਣੇ ਰਿਸ਼ਤੇ ਨੂੰ ਨਹੀਂ ਲੁਕਾ ਰਹੀ। ਮੈਨੂੰ ਲਗਦਾ ਹੈ ਕਿ ਕਿਸੇ ਨੂੰ ਮਤਲਬ ਨਹੀਂ ਹੋਣਾ ਚਾਹੀਦਾ ਕਿ ਮੇਰੀ ਜ਼ਿੰਦਗੀ 'ਚ ਕੀ ਹੋ ਰਿਹਾ ਹੈ।'
Published at : 11 Apr 2021 01:52 PM (IST)
Tags :
MS Dhoniਹੋਰ ਵੇਖੋ





















