ਇਰਫਾਨ ਦਾ ਜਨਾਜ਼ਾ ਚੁੱਕਦੇ ਸਮੇਂ ਬੇਹਦ ਗੁਮਸੁਮ-ਪਰੇਸ਼ਾਨ ਸੀ ਪਤਨੀ ਸੁਤਾਪਾ, ਇਹ ਰਹੀਆਂ ਇਮੋਸ਼ਨਲ ਤਸਵੀਰਾਂ
ਏਬੀਪੀ ਸਾਂਝਾ
Updated at:
02 May 2020 03:08 PM (IST)
1
Download ABP Live App and Watch All Latest Videos
View In App2
3
4
5
ਸੁਤਾਪਾ ਤੇ ਇਰਫਾਨ ਕਾਲੇਜ ਦੇ ਦਿਨਾਂ ਤੋਂ ਇੱਕ-ਦੂਸਰੇ ਨਾਲ ਪਿਆਰ ਕਰਦੇ ਹਨ ਤੇ ਫਿਰ ਵਿਆਹ ਕਰਵਾ ਲਿਆ ਸੀ।
6
ਇਨ੍ਹਾਂ ਤਸਵੀਰਾਂ ‘ਚ ਸੁਤਾਪਾ ਦੇ ਦਿਲ ਦਾ ਹਾਲ ਸਾਫ ਬਿਆਨ ਹੋ ਰਿਹਾ ਹੈ।
7
ਸੁਤਾਪਾ ਦੀਆਂ ਇਸ ਦੌਰਾਨ ਦੀਆਂ ਭਾਵੁਕ ਤਸਵੀਰਾਂ ਸਾਹਮਣੇ ਆਈਆਂ ਹਨ।
8
ਇਸ ਦੌਰਾਨ ਹਸਪਤਾਲ ‘ਚੋ ਜਨਾਜ਼ਾ ਚੁੱਕਣ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਸੁਤਾਪਾ ਹਸਪਤਾਲ ਦੇ ਬਾਹਰ ਦਿਖਾਈ ਦਿੱਤੀ ਸੀ।
9
ਬਾਲੀਵੁੱਡ ਅਦਾਕਾਰ ਇਰਫਾਨ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਇਸ ਖ਼ਬਰ ਨਾਲ ਰਿਫਾਨ ਦੇ ਹਰ ਇੱਕ ਚਾਹੁਣ ਵਾਲੇ ਦਾ ਦਿਲ ਟੁੱਟਿਆ ਹੈ।
- - - - - - - - - Advertisement - - - - - - - - -