ਪੜਚੋਲ ਕਰੋ
Kulhad Pizza: ਕੁੱਲ੍ਹੜ ਪੀਜ਼ਾ ਕੱਪਲ ਨੂੰ ਸੋਸ਼ਲ ਮੀਡੀਆ ਤੋਂ ਇੱਕ ਮਹੀਨੇ 'ਚ ਕਿੰਨੀ ਕਮਾਈ ਹੁੰਦੀ ਹੈ, ਸਹਿਜ ਅਰੋੜਾ ਨੇ ਖੁਦ ਕੀਤਾ ਖੁਲਾਸਾ
Jalandhar Kulhad Pizza Couple: ਕਈ ਵਾਰ ਲੋਕਾਂ ਦੇ ਮਨ 'ਚ ਇਹ ਸਵਾਲ ਵੀ ਉੱਠਦੇ ਹਨ ਕਿ ਕੁੱਲ੍ਹੜ ਪੀਜ਼ਾ ਕੱਪਲ ਨੂੰ ਸੋਸ਼ਲ ਮੀਡੀਆ ਤੋਂ ਕਿੰਨੀਂ ਕਮਾਈ ਹੁੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ।
ਕੁੱਲ੍ਹੜ ਪੀਜ਼ਾ ਕੱਪਲ ਨੂੰ ਸੋਸ਼ਲ ਮੀਡੀਆ ਤੋਂ ਇੱਕ ਮਹੀਨੇ 'ਚ ਕਿੰਨੀ ਕਮਾਈ ਹੁੰਦੀ ਹੈ, ਸਹਿਜ ਅਰੋੜਾ ਨੇ ਖੁਦ ਕੀਤਾ ਖੁਲਾਸਾ
1/8

ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕੱਪਲ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਇਹ ਜੋੜਾ ਵੱਡੇ ਵਿਵਾਦ 'ਚ ਵੀ ਫਸ ਗਿਆ ਸੀ, ਜਦੋਂ ਇਨ੍ਹਾਂ ਦੀ ਸੈਕਸ ਟੇਪ ਲੀਕ ਹੋ ਗਈ ਸੀ।
2/8

ਜਿਸ ਤੋਂ ਬਾਅਦ ਪੰਜਾਬ ਭਰ 'ਚ ਖੂਬ ਹੰਗਾਮਾ ਵੀ ਹੋਇਆ ਸੀ। ਇਸ ਤੋਂ ਬਾਅਦ ਹੁਣ ਇਸ ਜੋੜੇ ਦੀ ਜ਼ਿੰਦਗੀ 'ਚ ਸਭ ਕੁੱਝ ਨੋਰਮਲ ਹੁੰਦਾ ਨਜ਼ਰ ਆ ਰਿਹਾ ਹੈ।
Published at : 01 Dec 2023 04:46 PM (IST)
ਹੋਰ ਵੇਖੋ





















